Illegal Immigrants ਲੈ ਕੇ Amritsar ਪਹੁੰਚਿਆ ਦੂਜਾ ਅਮਰੀਕੀ ਜਹਾਜ਼, Punjab ਸਰਕਾਰ ਨੇ ਕੀ ਭਰੋਸਾ ਦਿੱਤਾ

ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਦੂਜਾ ਅਮਰੀਕੀ ਹਵਾਈ ਜਹਾਜ਼ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਭਾਰਤ ਪਹੁੰਚਿਆ। ਇਸ ਜਹਾਜ਼ ਵਿੱਚ ਆਏ ਭਾਰਤੀ ਨਾਗਰਿਕਾਂ ਦੀ ਕੁਲ ਗਿਣਤੀ 115 ਦੇ ਕਰੀਬ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚ 67 ਦੇ ਕਰੀਬ ਪੰਜਾਬੀ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਤੀਜਾ ਜਹਾਜ਼ ਐਤਵਾਰ ਰਾਤ ਅੰਮ੍ਰਿਤਸਰ ਆਵੇਗਾ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #US #Bhagwantmann #illegalimmigration

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Abduction, forced conversion of Hindu girls in Pakistan continues

https://zeenews.india.com/india/abduction-forced-conversion-of-hindu-girls-in-pakistan-continues-2353967.html

Navjot Sidhu offers prayers on 2nd anniversary of Kartarpur Corridor inauguration

https://zeenews.india.com/india/navjot-sidhu-offers-prayers-on-2nd-anniversary-of-kartarpur-corridor-inauguration-2409058.html REPORT - RAVINDER SINGH ROBIN

Nearly century old Sikh History Research Centre at Khalsa College goes digital

https://zeenews.india.com/india/nearly-century-old-sikh-history-research-centre-at-khalsa-college-goes-digital-2327452.html

Helicopter Crash ‘ਚ ਮਾਰੇ ਗਏ Tarn Taran ਦੇ Naik Gursewak Singh ਦਾ ਪਰਿਵਾਰ ਕਿਸ ਹਾਲ ਵਿੱਚ|

https://www.youtube.com/watch?v=ErayETxEA-k ਹੈਲੀਕਾਪਟਰ ਕ੍ਰੈਸ਼ ਵਿੱਚ ਮਾਰੇ ਗਏ ਨਾਇਕ ਗੁਰਸੇਵਕ ਸਿੰਘ ਦਾ ਪਰਿਵਾਰ ਇਹ ਖ਼ਬਰ ਮਿਲਣ ਤੋਂ ਬਾਅਦ ਸਦਮੇ ਵਿੱਚ ਹੈ। ਗੁਰਸੇਵਕ ਸਿੰਘ ਲੰਘੇ ਦਿਨੀਂ ਫੌਜ ਦੇ...