Amritsar ਦੇ Guru Nanak Dev Hospital ‘ਚ Fire ਦੇ ਕਾਰਨਾਂ ਦੀ ਪੰਜਾਬ ਸਰਕਾਰ ਕਰੇਗੀ ਜਾਂਚ |

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਭਿਆਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਲਗਭਗ 600 ਮਰੀਜ਼ਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਬਾਹਰ ਕੱਢ ਲਿਆ ਗਿਆ। ਹਸਪਤਾਲ ਦੇ ਸਟਾਫ਼ ਸਣੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੇ ਘਟਨਾ ਬਾਰੇ ਦੱਸਿਆ। ਓਪੀਡੀ ਨੇੜੇ ਹੋਈ ਇਸ ਘਟਨਾ ਤੋਂ ਬਾਅਦ ਕਈ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ। ਉਧਰ ਅੱਗ ਬੁਝਾਊ ਦਸਤੇ ਮੁਤਾਬਕ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦੇਵੇਸ਼ ਸਿੰਘ) #Amritsar #Fire
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Nehru-Liaquat pact needs amendment to increase number of devotees from India to Pakistan

https://zeenews.india.com/india/nehru-liaquat-pact-needs-amendment-to-increase-number-of-devotees-from-india-to-pakistan-2518191.html REPORT- RAVINDER SINGH ROBIN

Selective dismantling of organizational structure of SAD(B) after Punjab Assembly poll debacle

https://zeenews.india.com/india/selective-dismantling-of-organizational-structure-of-sadb-after-punjab-assembly-poll-debacle-2492990.html Report- Ravinder Singh robin

PSPCL to purchase around 1500 MW power at Rs 11.29 per unit

https://zeenews.india.com/india/pspcl-to-purchase-around-1500-mw-power-at-rs-11-29-per-unit-2402666.html REPORT - RAVINDER SINGH ROBIN

Akali politics takes a U-turn, two arch rivals merge in name of ‘uniting Sikh Community’

https://zeenews.india.com/india/akali-politics-takes-a-u-turn-two-arch-rivals-merge-in-name-of-uniting-sikh-community-2520571.html REPORT- RAVINDER SINGH ROBIN