Saudi Arab ‘ਚ blood money ਦੇ ਬਦਲੇ Muktsar ਦੇ Balwinder Singh ਦੀ ਜਾਨ ਬਚਾਉਣ ਦੀ ਕੋਸ਼ਿਸ਼

ਪੰਜਾਬ ਦੇ ਮੁਕਤਸਰ ਸਾਹਿਬ ਦੇ ਜਿਸ ਬਲਵਿੰਦਰ ਸਿੰਘ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਚਾਉਣ ਲਈ ਭਾਰਤ ਅਤੇ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਐਸਪੀ ਓਬਰਾਏ ਬਲੱਡ ਮਨੀ ਇਕੱਠੀ ਕਰ ਰਹੇ ਹਨ। ਐਸਪੀ ਓਬਰਾਏ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੁਤਾਬਕ ਲੋੜੀਂਦੇ ਪੈਸੇ 2 ਕਰੋੜ ਰੁਪਏ ਇਕੱਠੇ ਵੀ ਹੋ ਗਏ ਹਨ। ਹਾਲਾਂਕਿ ਸਜ਼ਾ ਦੇ ਮੁਤਾਬਕ ਬਲਵਿੰਦਰ ਸਿੰਘ ਨੂੰ 15 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਜਿਸ ਨੂੰ ਬਚਾਉਣ ਲਈ ਪਰਿਵਾਰ ਨੇ ਇਹ ਪੈਸਾ ਇਕੱਠਾ ਕੀਤਾ ਹੈ। ਪੂਰਾ ਮਾਮਲਾ ਕੀ ਹੈ, ਜਾਣੋ ਰਿਪੋਰਟ- ਭਾਰਤ ਭੂਸ਼ਣ, ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Golden Temple ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਪੂਰਾ ਮਾਮਲਾ ਜਾਣੋ |

https://www.youtube.com/watch?v=DT_5-cTTPjE ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼...

Are India-Canada Relations Back on Track?

https://youtu.be/GbW0l9zOlkA?si=5ktVdMMHcPyRkkAq India and Canada signalled the first real thaw in two years after Prime Minister Narendra Modi held a nearly hour-long meeting with his Canadian...