Amritsar ਦੇ Guru Nanak Dev Hospital ‘ਚ Fire ਦੇ ਕਾਰਨਾਂ ਦੀ ਪੰਜਾਬ ਸਰਕਾਰ ਕਰੇਗੀ ਜਾਂਚ |

ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਭਿਆਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਲਗਭਗ 600 ਮਰੀਜ਼ਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਬਾਹਰ ਕੱਢ ਲਿਆ ਗਿਆ। ਹਸਪਤਾਲ ਦੇ ਸਟਾਫ਼ ਸਣੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੇ ਘਟਨਾ ਬਾਰੇ ਦੱਸਿਆ। ਓਪੀਡੀ ਨੇੜੇ ਹੋਈ ਇਸ ਘਟਨਾ ਤੋਂ ਬਾਅਦ ਕਈ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ। ਉਧਰ ਅੱਗ ਬੁਝਾਊ ਦਸਤੇ ਮੁਤਾਬਕ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦੇਵੇਸ਼ ਸਿੰਘ) #Amritsar #Fire
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC: ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਕਿਸ-ਕਿਸ ਨੇ ਵਿਰੋਧ ਕੀਤਾ|

https://www.youtube.com/watch?v=XonlVNtjagg ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਐੱਸਜੀਪੀਸੀ ਵੱਲੋਂ ਗਿਆਨੀ ਜਗਤਾਰ ਸਿੰਘ...

ਅਕਾਲੀ ਦਲ ਨੇ ‘ਭੁੱਲਾਂ ਬਖਸ਼ਾਉਣ’ ਲਈ ਸੇਵਾ ਕੀਤੀ, ਕੀ ਇਸ ਮਗਰੋਂ ਸਾਰੇ ਮਸਲੇ ਖ਼ਤਮ ਹੋ ਗਏ? |

https://www.youtube.com/watch?v=6k3N2pLBLto ਜਾਣੇ-ਅਣਜਾਣੇ ਕੀਤੀਆਂ ਭੁੱਲਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਤਿੰਨ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ। ਕੀ ‘ਭੁੱਲਾਂ ਬਖ਼ਸ਼ਾਉਣ’ ਲਈ ਦਰਬਾਰ ਸਾਹਿਬ...

PM Modi ਨੇ 26 December ‘ਵੀਰ ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਪਰ SGPC ਦੀ ਮੈਂਬਰ ਨੇ ਜਤਾਇਆ ਇਤਰਾਜ਼

https://www.youtube.com/watch?v=2YUAWkzLFI4 #PMModi #GuruGobindSingh #SGPC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ...

The Indiatimes.com has quoted me : Pakistan’s Airport Security Official Gets Penalised For Lip-Syncing To Guru Randhawa’s Song

https://www.indiatimes.com/trending/pakistan-s-airport-security-official-gets-penalised-for-lip-syncing-to-guru-randhawa-s-song-352479.html

mritsar ਵਿੱਚ ਥਾਣੇ ਨੇੜੇ ਗੋਲ਼ੀਆਂ ਚੱਲਣ ਦਾ ਕੀ ਹੈ ਮਾਮਲਾ

https://youtube.com/shorts/N9zGEAnu8W8?si=YAv_UQ-rq-sQLIE4 by ravinder singh robin