India Pakistan Partition ’ਚ ਮਾਰੇ ਗਏ ਲੋਕਾਂ ਲਈ Amritsar ‘ਚ ਅਰਦਾਸ |

1947 ਵਿੱਚ ਭਾਰਤ-ਪਾਕ ਵੰਡ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸਮੂਹਿਕ ਅਰਦਾਸ ਕਰਵਾਈ ਗਈ। ਇਹ ਅਰਦਾਸ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਸਣੇ ਹੋਰਨਾਂ ਗੁਰੂਧਾਮਾਂ ਵਿਖੇ ਹੋਇਆ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਭਾਰਤ-ਪਾਕ ਵਿੱਚ ਜੰਮੇ ਲੋਕਾਂ ਨੂੰ ਆਪਣੇ ਜਨਮ ਸਥਾਨ ਦੇਖਣ ਲਈ ਵੀਜ਼ਾ ਦੇਣ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਮੁਸਲਮਾਨ ਭਾਈਚਾਰਾ ਵੀ ਸ਼ਾਮਲ ਹੋਇਆ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੋਹਿਤ ਲੋਹੀਆ) #indiapakistan #sgpc #akaltakhat
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Canada ਤੋਂ Tarn Taran ਪਹੁੰਚੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ |

https://www.youtube.com/watch?v=g6claau8xdM ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਹਾਵਾ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਦਾ ਲੰਘੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਆਪਣੇ ਮਾਪਿਆਂ...

ਪਾਕਿਸਤਾਨ ’ਚ ਫਸੇ ਭਾਰਤੀ ਵਾਪਸੀ ਦੀ ਉਡੀਕ ’ਚ: ‘ਅਸੀਂ ਕਿਹੜਾ ਜਹਾਜ਼ ਮੰਗਦੇ ਹਾਂ, ਪੈਦਲ ਆ ਜਾਵਾਂਗੇ’ | BBC PUNJABI

https://www.youtube.com/watch?v=fCYEh_x-zoI ਕੋਰੋਨਾ ਕਰਕੇ ਲੱਗੇ ਲੌਕਡਾਊਨ ਵਿਚਾਲੇ ਕੁਝ ਭਾਰਤੀ ਪਾਕਿਸਤਾਨ ਵਿੱਚ ਫਸੇ ਹੋਏ ਹਨ। ਵੀਜ਼ਾ ਦੀ ਮਿਆਦ ਤਾਂ ਵਧ ਗਈ ਪਰ ਇਹ ਘਰ ਆਉਣਾ ਚਾਹੁੰਦੇ ਹਨ।...

DUNIYADARI EP – 31

https://youtu.be/ae7di_lBCiw?si=pxrf4rTP0c-ZD3cT This week on Duniyadaari Ep 31: •JD Vance’s visit to India—will tariff talks heat up? •The growing closeness between India and Saudi Arabia •The...

IRAN-ISRAEL-US | A TRIANGLE CRISIS

https://youtu.be/K6G5CwEoJJo?si=RAGMUOEIYEolHp8L West Asia’s fault lines sharpened as the Iran-Israel-US triangle inched toward confrontation. Tehran insisted uranium enrichment is its “birth-right,” ignoring U.S. President Donald Trump’s...