Punjab ‘ਚ ਬੇਅਦਬੀਆਂ ਦੀਆਂ ਘਟਨਾਵਾਂ ’ਤੇ ਰੋਕ ਬਾਰੇ SGPC ਦੀ ਤਿਆਰੀ |

ਅੰਮ੍ਰਿਤਸਰ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਸਭ ਤੋਂ ਅਹਿਮ ਮਸਲਾ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਰਿਹਾ, ਜਿਸ ਨੂੰ ਲੈ ਕੇ ਧਾਮੀ ਨੇ ਕਿਹਾ ਕਿ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਇਸ ਬਾਬਤ ਸਖ਼ਤ ਕਾਨੂੰਨ ਬਣਾਇਆ ਜਾਵੇ। (ਵੀਡੀਓ – ਰਵਿੰਦਰ ਸਿੰਘ ਰੌਬਿਨ, ਐਡਿਟ – ਅਸਮਾ ਹਾਫ਼ਿਜ਼) #sgpc #punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Is SAD(B) losing its charm? Scant gathering of party workers during protests – Analyses

https://zeenews.india.com/india/is-sadb-losing-its-charm-scant-gathering-of-party-workers-during-protests-analyses-2519789.html REPORT- RAVINDER SINGH ROBIN

Pakistan ਤੋਂ ਲਿਆਂਦੀਆਂ ਗਈਆਂ 400 ਹਿੰਦੂ ਅਤੇ ਸਿੱਖ ਲੋਕਾਂ ਦੀਆਂ ਅਸਥੀਆਂ |

https://www.youtube.com/watch?v=XXRCKNmR5oo ਪਾਕਿਸਤਾਨ ਤੋਂ 400 ਲੋਕਾਂ ਦੀਆਂ ਅਸਥੀਆਂ ਭਾਰਤ ਪਹੁੰਚੀਆਂ ਹਨ। ਇਹ ਅਸਥੀਆਂ ਉਨ੍ਹਾਂ ਲੋਕਾਂ ਦੀਆਂ ਹਨ ਜੋ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ...

Modi did what no other PM did for Sikhs: Damdami Taksal on ‘Veer Bal Divas’ announcement

https://zeenews.india.com/india/modi-did-what-no-other-pm-did-for-sikhs-damdami-taksal-on-veer-bal-divas-announcement-2426942.html Report- Ravinder Singh Robin

Giani Harpreet Singh ਨੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਮਗਰੋਂ ਕੀ ਕਿਹਾ, ਸੁਣੋ ਮਾਹਰ ਕੀ ਮੰਨਦੇ

https://youtu.be/BcR71CXaZos?si=OAQqcb5U2DxJqph6 ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਾਏ ਗਏ ਹਨ। ਅਕਾਲ ਤਖ਼ਤ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਸੱਦੇ ਇਜਲਾਸ ਦੌਰਾਨ ਹਰਪ੍ਰੀਤ...

Amritpal Singh ਦੀ ਰਿਹਾਈ ਦੀ ਮੰਗ ਬਾਰੇ Sukhbir Badal ਨੇ ਆਪਣੇ ਪਿਤਾ ਦੀ ਕੀ ਮਿਸਾਲ ਦਿੱਤੀ |

https://www.youtube.com/watch?v=dJ6CV2GfwEU ਸੋਮਵਾਰ ਨੂੰ ਬਾਬਾ ਬਕਾਲਾ ਵਿੱਚ 'ਰੱਖੜ ਪੁੰਨਿਆ' ਮੌਕੇ ਸਿਆਸੀ ਕਾਨਫਰੰਸਾਂ ਹੋਈਆਂ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਗਰਮ ਖ਼ਿਆਲੀ ਜਥੇਬੰਦੀਆਂ...