India Pakistan Partition ’ਚ ਮਾਰੇ ਗਏ ਲੋਕਾਂ ਲਈ Amritsar ‘ਚ ਅਰਦਾਸ |

1947 ਵਿੱਚ ਭਾਰਤ-ਪਾਕ ਵੰਡ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸਮੂਹਿਕ ਅਰਦਾਸ ਕਰਵਾਈ ਗਈ। ਇਹ ਅਰਦਾਸ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਸਣੇ ਹੋਰਨਾਂ ਗੁਰੂਧਾਮਾਂ ਵਿਖੇ ਹੋਇਆ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਭਾਰਤ-ਪਾਕ ਵਿੱਚ ਜੰਮੇ ਲੋਕਾਂ ਨੂੰ ਆਪਣੇ ਜਨਮ ਸਥਾਨ ਦੇਖਣ ਲਈ ਵੀਜ਼ਾ ਦੇਣ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਮੁਸਲਮਾਨ ਭਾਈਚਾਰਾ ਵੀ ਸ਼ਾਮਲ ਹੋਇਆ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੋਹਿਤ ਲੋਹੀਆ) #indiapakistan #sgpc #akaltakhat
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Drone Attack: ATC बिल्डिंग और Mi17 हेलीकॉप्टर थे निशाने पर, ड्रोन में बांधे गए थे विस्फोटक

https://zeenews.india.com/hindi/india/drone-attack-explosives-were-tied-to-drone-to-attack-atc-building-and-mi17-helicopter/929693 REPORT- RAVINDER SINGH ROBIN

Punjab ‘ਚ Rail roko ਅੰਦੋਲਨ ਸ਼ੁਰੂ, Farm bills ਖ਼ਿਲਾਫ਼ ਫਾਟਕਾਂ ‘ਤੇ ਡਟੇ ਕਿਸਾਨ |

https://www.youtube.com/watch?v=3fygr8Iwg3M #PunjabFarmProtest#Railroko#Farmbills ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਕਿਸਾਨਾਂ ਨੇ ਸ਼ੁਰੂ ਕੀਤਾ ਰੇਲ ਰੋਕੂ ਅੰਦੋਲਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਫਾਟਕ ’ਤੇ ਕਿਸਾਨਾ ਨੇ ਲਾਇਆ...

The OpIndia has quoted me : Afghan Sikhs bring three hand-written Swaroops of Shri Guru Granth Sahib Ji, Union Minister pays respect: Why they...

https://www.opindia.com/2021/08/afghan-sikhs-three-hand-written-swaroops-shri-guru-granth-sahib-all-you-need-to-know/