Gurdas Maan ਦੇ ਗਾਣੇ Gal Sunoh Punjabi Dosto ਨੂੰ ਲੈ ਕੇ ਛਿੜਿਆ ਵਿਵਾਦ, ਲੋਕ ਕੀ ਕਹਿ ਰਹੇ |

ਪੰਜਾਬੀ ਗਾਇਕ ਤੇ ਗੀਤਕਾਰ ਗੁਰਦਾਸ ਮਾਨ ਨੇ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਨਵਾਂ ਗੀਤ 7 ਸਤੰਬਰ ਨੂੰ ਰਿਲੀਜ਼ ਕੀਤਾ। ਇਸ ਗੀਤ ਬਾਰੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ। ਸਾਲ 2019 ਵਿੱਚ ਉਨ੍ਹਾਂ ਦੇ ਪੰਜਾਬੀ ਬੋਲੀ ਨੂੰ ਮਾਂ ਅਤੇ ਹਿੰਦੀ ਨੂੰ ਮਾਸੀ ਭਾਸ਼ਾ ਕਹੇ ਜਾਣ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਬੀਬੀਸੀ ਪੰਜਾਬੀ ਨੇ ਕੁਝ ਔਰਤਾਂ ਨਾਲ ਗੀਤ ਨੂੰ ਲੈ ਕੇ ਛਿੜੀ ਚਰਚਾ ਬਾਰੇ ਗੱਲਬਾਤ ਕੀਤੀ। ਰਿਪੋਰਟ – ਗੁਰਪ੍ਰੀਤ ਚਾਵਲਾ, ਰਵਿੰਦਰ ਸਿੰਘ ਰੌਬਿਨ, ਨਵਕਿਰਨ ਸਿੰਘ, ਰਵਿੰਦਰ ਅਰੋੜਾ, ਕੁਲਵੀਰ ਨਮੋਲ ਐਡਿਟ – ਜਮਸ਼ੇਦ ਅਲੀ #gurdasmaan #galsunohpunjabidosto
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab polls: One woman replaces husband, another challenges two heavyweights

https://zeenews.india.com/india/punjab-polls-one-woman-replaces-husband-another-challenges-two-heavyweights-2433333.html Report- Ravinder Singh Robin

Timeless Amritsar: A Walk Through History in 90 Seconds

https://youtu.be/Jy4c1qKdmHw?si=uUYYCY33ZaLlBlR- In just 90 seconds, Watch a visual journey through Amritsar’s rich past brings alive the soul of this sacred city—stone by stone, shrine by...