Gurdas Maan ਦੇ ਗਾਣੇ Gal Sunoh Punjabi Dosto ਨੂੰ ਲੈ ਕੇ ਛਿੜਿਆ ਵਿਵਾਦ, ਲੋਕ ਕੀ ਕਹਿ ਰਹੇ |

ਪੰਜਾਬੀ ਗਾਇਕ ਤੇ ਗੀਤਕਾਰ ਗੁਰਦਾਸ ਮਾਨ ਨੇ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਨਵਾਂ ਗੀਤ 7 ਸਤੰਬਰ ਨੂੰ ਰਿਲੀਜ਼ ਕੀਤਾ। ਇਸ ਗੀਤ ਬਾਰੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ। ਸਾਲ 2019 ਵਿੱਚ ਉਨ੍ਹਾਂ ਦੇ ਪੰਜਾਬੀ ਬੋਲੀ ਨੂੰ ਮਾਂ ਅਤੇ ਹਿੰਦੀ ਨੂੰ ਮਾਸੀ ਭਾਸ਼ਾ ਕਹੇ ਜਾਣ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਬੀਬੀਸੀ ਪੰਜਾਬੀ ਨੇ ਕੁਝ ਔਰਤਾਂ ਨਾਲ ਗੀਤ ਨੂੰ ਲੈ ਕੇ ਛਿੜੀ ਚਰਚਾ ਬਾਰੇ ਗੱਲਬਾਤ ਕੀਤੀ। ਰਿਪੋਰਟ – ਗੁਰਪ੍ਰੀਤ ਚਾਵਲਾ, ਰਵਿੰਦਰ ਸਿੰਘ ਰੌਬਿਨ, ਨਵਕਿਰਨ ਸਿੰਘ, ਰਵਿੰਦਰ ਅਰੋੜਾ, ਕੁਲਵੀਰ ਨਮੋਲ ਐਡਿਟ – ਜਮਸ਼ੇਦ ਅਲੀ #gurdasmaan #galsunohpunjabidosto
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC President resigns: ਧਾਮੀ ਨੇ ਅਸਤੀਫ਼ਾ ਦੇਣ ਸਮੇਂ Giani Harpreet Singh ਤੇ akal takht ਬਾਰੇ ਕੀ ਕਿਹਾ?

https://www.youtube.com/watch?v=qQ30QUrJi5Y ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ...

Sikh bodies to raise ‘Bargari Morcha’, missing ‘Saroops’ of Guru Granth Sahib issues ahead of polls

https://zeenews.india.com/india/sikh-bodies-to-raise-bargari-morcha-missing-saroops-of-guru-granth-sahib-issues-ahead-of-polls-2372227.html

Amritsar Dussehra Rail tragedy: Two sisters’ pain, who lost their husband on the same day

https://www.youtube.com/watch?v=fwI23FKQPZU A rail incident took place in Amritsar last year in which 57 people lost their lives. Two brothers lost their lives and were survived...