Blogs Haryana Sikh Gurdwara Parbandhak Committee ਦੇ ਹੱਕ ’ਚ ਸੁਪਰੀਮ ਕੋਰਟ ਦਾ ਫ਼ੈਸਲਾ | Ravinder Singh Robin September 20, 2022 Share FacebookTwitterLinkedinEmail ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ ਵਿਚ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਨੂੰ ਮਾਨਤਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਕਈ ਵਿੱਚ ਖ਼ੁਸ਼ੀ ਹੈ ਅਤੇ ਕਈ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ। ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਹਰਿਆਣਾ ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਅਤੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਰਿਵੀਊ ਪਟੀਸ਼ਨ ਪਾਏ ਜਾਵੇਗੀ। ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਖ਼ੁਸ਼ੀ ਮਨਾਈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਕਮਲ ਸੈਣੀ, ਪ੍ਰਭ ਦਿਆਲ, ਐਡਿਟ – ਪਰਵੇਜ਼ ਅਹਿਮਦ) #hsgpc #sgpc #supremecourt Previous articleChandigarh University ਮਾਮਲੇ ’ਚ ਇਨਸਾਫ਼ ਦੀ ਮੰਗ ਕਰਦੇ Amritsar ਤੇ Sangrur ਦੇ ਨੌਜਵਾਨ |Next articleHow will Capt Amarinder Singh manoeuvre votes for BJP in Punjab? Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Pakistan eyeing reopening of Kartarpur Corridor Ravinder Singh Robin - September 21, 2021 0 https://zeenews.india.com/world/pakistan-eyeing-reopening-of-kartarpur-corridor-2395948.html Report- Ravinder Singh Robin ਹਰਿਮੰਦਰ ਸਾਹਿਬ ’ਚ ‘ਦਲਿਤ ਸਿੱਖਾਂ’ ਦੇ ਮੁੜ ਪ੍ਰਵੇਸ਼ ਦੇ 100 ਸਾਲ ਪੂਰੇ ਹੋਣ ’ਤੇ ਮਾਰਚ ਕੱਢਣ ਵਾਲੇ ਕੀ ਕਹਿਣਾ ਚਾਹੁੰਦੇ Ravinder Singh Robin - October 12, 2020 0 https://www.youtube.com/watch?v=EOllGVJRLtE ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਲਿਤ ਸਿੱਖਾਂ ਦੇ ਮੁੜ-ਪ੍ਰਵੇਸ਼ ਦੇ 100 ਸਾਲ ਪੂਰੇ ਹੋਣ ’ਤੇ ਸਮਾਜਿਕ ਜਥੇਬੰਦੀਆਂ ਨੇ ਅੰਮ੍ਰਿਤਸਰ ਵਿੱਚ ਮਾਰਚ ਕੱਢਿਆ ਤੇ... The Free Press Journal has quoted me : Operation Sindoor: Indian Army Shoots Down Several Pakistani Drones In Punjab’s Amritsar (VIDEO) Ravinder Singh Robin - May 10, 2025 0 https://www.freepressjournal.in/india/operation-sindoor-indian-army-shoots-down-several-pakistani-drones-in- Analysis: Shiromani Akali Dal’s Rejuvenation Plans Ravinder Singh Robin - February 11, 2023 0 https://zeenews.india.com/india/analysis-shiromani-akali-dals-rejuvenation-plans-2572283.html REPORT- RAVINDER SINGH ROBIN Punjab ਦੀਆਂ ਲੋਕ ਨਾਇਕਾਵਾਂ: ਝੰਗ ਸਿਆਲਾਂ ਦੀ Heer ਪੰਜਾਬ ਵਿੱਚ ਕਿਸ ਗੱਲ ਦੀ ਪ੍ਰਤੀਕ ਹੈ | Ravinder Singh Robin - March 8, 2025 0 https://www.youtube.com/watch?v=vpQGbbr9-t8 ਹੀਰ ਦਾ ਕਿੱਸਾ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਹੈ। ਇਸ ਕਿੱਸੇ ਦੀ ਮੁੱਖ ਪਾਤਰ ਹੈ 'ਹੀਰ'। ਦਾਮੋਦਰ ਅਤੇ ਵਾਰਿਸ ਸ਼ਾਹ ਨੇ ਹੀਰ ਦੇ ਕਿਹੜੇ...