Haryana Sikh Gurdwara Parbandhak Committee ਦੇ ਹੱਕ ’ਚ ਸੁਪਰੀਮ ਕੋਰਟ ਦਾ ਫ਼ੈਸਲਾ |

ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ ਵਿਚ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਨੂੰ ਮਾਨਤਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਕਈ ਵਿੱਚ ਖ਼ੁਸ਼ੀ ਹੈ ਅਤੇ ਕਈ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ। ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਹਰਿਆਣਾ ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਅਤੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਰਿਵੀਊ ਪਟੀਸ਼ਨ ਪਾਏ ਜਾਵੇਗੀ। ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਖ਼ੁਸ਼ੀ ਮਨਾਈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਕਮਲ ਸੈਣੀ, ਪ੍ਰਭ ਦਿਆਲ, ਐਡਿਟ – ਪਰਵੇਜ਼ ਅਹਿਮਦ) #hsgpc #sgpc #supremecourt
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: SGPC welcomes US House of Representatives’ resolution for April 14 as ‘National Sikh Day’

https://zeenews.india.com/india/zee-news-impact-sgpc-welcomes-us-house-of-representatives-resolution-for-april-14-as-national-sikh-day-2449533.html Report- Ravinder Singh Robin

Pakistan ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਕਿਵੇਂ ਆਇਆ Prashant Vaindam, ਕੀ ਹੈ ਪੂਰਾ ਮਾਮਲਾ |

https://www.youtube.com/watch?v=y0o_07fHJGA ਪਾਕਿਸਤਾਨ ਦੀ ਜੇਲ੍ਹ ਵਿੱਚ ਪਿਛਲੇ 4 ਸਾਲ ਤੋਂ ਕੈਦ ਪ੍ਰਸ਼ਾਂਤ ਵੈਂਦਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹ ਅੱਜ ਹੀ ਅਟਾਰੀ ਸਰਹੱਦ ਰਾਹੀਂ ਭਾਰਤ...

Deported And Broken: Punjab’s Youth And Perils Of Illegal Migration

https://zeenews.india.com/india/deported-and-broken-punjab-s-youth-and-perils-of-illegal-migration-2877132.html By Ravinder Singh Robin

The Global Village Space has quoted me : Social media overwhelmed as General Bajwa gets three-year extension

https://www.globalvillagespace.com/social-media-overwhelmed-as-general-bajwa-gets-three-years-extension/