Chandigarh University ਮਾਮਲੇ ’ਚ ਇਨਸਾਫ਼ ਦੀ ਮੰਗ ਕਰਦੇ Amritsar ਤੇ Sangrur ਦੇ ਨੌਜਵਾਨ |

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਮਾਰਚ ਕੱਢਿਆ। ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਵੀਡੀਓ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਸੰਗਰੂਰ ਦੇ ਰਣਬੀਰ ਕਾਲਜ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਬੈਨਰ ਹੇਠਾਂ ਵਿਦਿਆਰਥੀਆਂ ਨੇ ਰੋਸ ਜ਼ਾਹਿਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਚਰਨਜੀਵ ਕੌਸ਼ਲ, ਐਡਿਟ – ਪਰਵੇਜ਼ ਅਹਿਮਦ) #chandigarhuniversity #chandigarh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 24

https://youtu.be/K6Yhr2I3zgA?si=2UGZtMQKNURmoXga ਦੁਨੀਆਦਾਰੀ ਐਪਿਸੋਡ 24 ਅਮਰੀਕਾ-ਯੂਕਰੇਨ ਤਨਾਅ ਕਿੱਧਰ ਨੂੰ ਵਧ ਰਿਹਾ ਹੈ? ਇੰਗਲੈਂਡ ‘ਚ ਭਾਰਤੀ ਵਿਦੇਸ਼ ਮੰਤਰੀ ਦੀ ਸੁਰੱਖਿਆ ‘ਚ ਚੂਕ। "ਸੁਪਨਿਆਂ ਤੋਂ ਡਿਪੋਰਟੇਸ਼ਨ ਤੱਕ" –...

The India Today has quoted me : Pak fans Khalistani ambitions: Secessionist banners greet Sikh pilgrims as India fumes

https://www.indiatoday.in/mail-today/story/pak-fans-khalistani-ambitions-secessionist-banners-greet-sikh-pilgrims-as-india-fumes-1395178-2018-11-24

Prayer at Akal Takht to commemorate lakhs of Punjabis who died during Partition

https://www.socialnews.xyz/2022/08/16/prayer-at-akal-takht-to-commemorate-lakhs-of-punjabis-who-died-during-partition/

Punjab ‘ਚ Coronavirus Lockdown ਦੌਰਾਨ ਜਦੋਂ ਸਭ ਠੱਪ ਹੋ ਗਿਆ ਤਾਂ Dairy business ਨੇ ਇੰਝ ਬਚਾਏ ਕਿਸਾਨ |

https://www.youtube.com/watch?v=BEkrl6ZeKjs&t=9s ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ...

The Odisha Bytes has quoted me : [Watch] PM Modi Visits Adampur Air Base, Talks To Soldiers

https://odishabytes.com/watch-pm-modi-visits-adampur-air-base-talks-to-soldiers