Pakistan ਵਿੱਚ Akal Takhat ਦੇ ਜਥੇਦਾਰ ਨਾਲ ਤੁਰਦੇ ਦਿਖੇ hijacker Pinka ਕੌਣ ਹਨ |

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫੇਰੀ ਦੌਰਾਨ ਸ਼ਹਿਰ ਹਸਨ ਅਬਦਾਲ ਦੀ ਇੱਕ ਵੀਡੀਓ ਚਰਚਾ ਵਿੱਚ ਹੈ। ਵੀਡੀਓ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਪਾਕਿਸਤਾਨ ਦੇ ਕੁਝ ਸਿੱਖ ਆਗੂਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਗੁਰਦੁਆਰਾ ਕੰਪਲੈਕਸ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ 1984 ਵਿੱਚ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰਨ ਵਾਲੇ ਇੱਕ ਹਾਈਜੈਕਰ ਵੀ ਉਨ੍ਹਾਂ ਨਾਲ ਤੁਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਹਸਨ ਅਬਦਾਲ ਇਲਾਕੇ ਵਿਚਲੇ ਗੁਰਦੁਆਰਾ ਪੰਜਾ ਸਾਹਿਬ ਦੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਹੇ ਹਾਈਜੈਕਰ ਰਵਿੰਦਰ ਸਿੰਘ ਉਰਫ਼ ਮਨਜੀਤ ਸਿੰਘ ਉਰਫ਼ ਪਿੰਕਾ ਹਨ। ਬੀਬੀਸੀ ਪੰਜਾਬ ਨੇ ਹਾਈਜੈਕਰ ਪਿੰਕਾ ਨਾਲ ਗੱਲ ਕਰਕੇ ਜਾਣਿਆ ਕਿ ਹੁਣ ਅੱਗੇ ਉਨ੍ਹਾਂ ਦਾ ਕੀ ਮਿਸ਼ਨ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਨਿਤਿਮ ਵਤਸ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sudhir Suri ਦਾ ਹੋਇਆ Amritsar ਵਿੱਚ ਸਸਕਾਰ |

https://www.youtube.com/watch?v=DiF1z8Gc_vg

Moga police busts Khalistan Tiger Force module, three held with arms, heroin

https://zeenews.india.com/india/moga-police-busts-khalistan-tiger-force-module-three-held-with-weapon-heroin-2373942.html

The WION has quoted me : Pakistan: ‘Lion of Punjab’ Maharaja Ranjit Singh’s statue vandalised – again

https://www.wionews.com/south-asia/pakistan-lion-of-punjab-maharaja-ranjit-singhs-statue-vandalised-again-349222

Sikh diaspora strongly condemns Pakistan for defaming Sikh community

https://zeenews.india.com/india/sikh-diaspora-strongly-condemns-pakistan-for-defaming-sikh-community-2358182.html