SGPC Elections: ਪ੍ਰਧਾਨਗੀ ਦੀ ਚੋਣ ਜਿੱਤਣ ਮਗਰੋਂ Harjinder Singh Dhami ਨੇ ਆਗਲਾ ਏਜੰਡਾ ਦੱਸਿਆ|

ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਜਿੱਤ ਗਏ ਹਨ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁੱਧਵਾਰ ਨੂੰ ਹੋਏ ਚੋਣ ਅਮਲ ਦੌਰਾਨ ਕੁੱਲ 146 ਵੋਟਾਂ ਭੁਗਤੀਆਂ। ਇਨ੍ਹਾਂ ਵਿਚੋਂ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦਕਿ ਪਾਰਟੀ ਦੀ ਬਾਗੀ ਉਮੀਦਵਾਰ ਜਗੀਰ ਕੌਰ 42 ਵੋਟਾਂ ਲੈ ਗਏ। ਧਾਮੀ ਦੂਜੀ ਵਾਰ ਐੱਸਜੀਪੀਸੀ ਦੇ ਪ੍ਰਧਾਨ ਚੁਣੇ ਗਏ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਗਲਾ ਏਜੰਡਾ ਸਾਂਝਾ ਕੀਤਾ। #sgpc #harjindersinghdhami #jagirkaur
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ’ਚ ਕਿਵੇਂ ਹੋਇਆ Punjab Congress ਦੇ ਨਵੇਂ ਪ੍ਰਧਾਨ Navjot singh Sidhu ਦਾ ਸਵਾਗਤ|

https://www.youtube.com/watch?v=aSCzapmJqMA ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਨਵਜੋਤ ਸਿੰਘ ਨਾਲ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ। ਸਿੱਧੂ ਦੇ ਰੋਡ ਸ਼ੋਅ ਵਿੱਚ...

Coronavirus: Akal Takhat ਦੇ ਜਥੇਦਾਰ ਨੇ Vaccination ਬਾਰੇ ਕੇਂਦਰ ਸਰਕਾਰ ਨੂੰ ਕੀ ਕਿਹਾ |

https://www.youtube.com/watch?v=xMLf0cNhTi4 #Coronavirus#Jathedar#Vaccination ਅਕਾਲ ਤਖ਼ਤ ਦੇ ਜਥੇਦਾਰ ਨੇ ਵੈਕਸੀਨੇਸ਼ਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਆਕਸੀਜਨ ਅਤੇ ਦਵਾਈਆਂ ਦੀ ਘਾਟ ਕਾਰਨ...

SAD(D) urges Sikhs to not vote for candidates seeking support from Dera

https://zeenews.india.com/punjab/sadd-urges-sikhs-to-not-vote-for-candidates-seeking-support-from-dera-2437225.html Report- Ravinder Singh Robin

Shillong’s Harijan Panchayat Committee rejects HLC’s proposal, vows to fight till last breath

https://zeenews.india.com/india/shillong-s-harijan-panchayat-committee-rejects-hlcs-proposal-vows-to-fight-till-last-breath-2401223.html REPORT - RAVINDER SINGH ROBIN

The Zee News has quoted me : Amid rising violence in Pakistan, New Delhi concerned about safety of Indian-Sikh pilgrims

https://zeenews.india.com/india/amid-rising-violence-in-pakistan-new-delhi-concerned-about-safety-of-indian-sikh-pilgrims-2354590.html