Blogs SGPC Elections: ਪ੍ਰਧਾਨਗੀ ਦੀ ਚੋਣ ਜਿੱਤਣ ਮਗਰੋਂ Harjinder Singh Dhami ਨੇ ਆਗਲਾ ਏਜੰਡਾ ਦੱਸਿਆ| Ravinder Singh Robin November 9, 2022 Share FacebookTwitterLinkedinEmail ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਜਿੱਤ ਗਏ ਹਨ। ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁੱਧਵਾਰ ਨੂੰ ਹੋਏ ਚੋਣ ਅਮਲ ਦੌਰਾਨ ਕੁੱਲ 146 ਵੋਟਾਂ ਭੁਗਤੀਆਂ। ਇਨ੍ਹਾਂ ਵਿਚੋਂ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦਕਿ ਪਾਰਟੀ ਦੀ ਬਾਗੀ ਉਮੀਦਵਾਰ ਜਗੀਰ ਕੌਰ 42 ਵੋਟਾਂ ਲੈ ਗਏ। ਧਾਮੀ ਦੂਜੀ ਵਾਰ ਐੱਸਜੀਪੀਸੀ ਦੇ ਪ੍ਰਧਾਨ ਚੁਣੇ ਗਏ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਗਲਾ ਏਜੰਡਾ ਸਾਂਝਾ ਕੀਤਾ। #sgpc #harjindersinghdhami #jagirkaur Previous articleSGPC Elections: Jagir Kaur ਦੀ ਹਾਰ ਤੋਂ ਬਾਅਦ Harjinder Kaur ਨੇ ਇਸ ਗੱਲੋਂ ਬੁਲੰਦ ਕੀਤੀ ਆਵਾਜ਼ |Next articleBibi Jagir Kaur’s threat looms over SGPC President Harjinder Singh Dhami for 2022 elections Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Punjab ਵਿੱਚ ਹੋਈ ਮੌਕ ਡ੍ਰਿਲ ਦੌਰਾਨ ਕਿਹੋ ਜਿਹਾ ਸੀ ਮਾਹੌਲ, ਲੋਕ ਕੀ ਬੋਲੇ | Ravinder Singh Robin - May 31, 2025 0 https://www.youtube.com/watch?v=OB4llPUQKEc ਭਾਰਤ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਮੌਕ ਡ੍ਰਿਲ ਕਰਵਾਈ ਗਈ। ਇਸ ਡ੍ਰਿਲ ਨੂੰ ਕੁਝ ਲੋਕਾਂ ਨੇ ਲਾਹੇਵੰਦ ਦੱਸਿਆ ਪਰ ਕੁਝ... ThePrint has quoted me : Outrage in Punjab over Sikh girl’s ‘abduction’ in Pakistan, Amarinder wants Imran to act Ravinder Singh Robin - August 30, 2019 0 https://theprint.in/india/outrage-in-punjab-over-sikh-girls-abduction-in-pakistan-amarinder-wants-imran-to-act/284693/ प्रशांत वैंदम: प्यार की तलाश में निकले लेकिन कैसे पहुंचे पाकिस्तान की जेल? Ravinder Singh Robin - June 1, 2021 0 https://www.bbc.com/hindi/live/india-57312037 REPORT- RAVINDER SINGH ROBIN DUNIYADARI EP – 14 Ravinder Singh Robin - December 28, 2024 0 https://fb.watch/wOcfe8OhDv ਦੁਨੀਆਦਾਰੀ ਦੇ ਐਪੀਸੋਡ ਵਿੱਚ ਅਸੀਂ ਮੁੱਖ ਗਲੋਬਲ ਘਟਨਾਵਾਂ ’ਤੇ ਚਰਚਾ ਕਰਦੇ ਹਾਂ, ਭਾਰਤ ਦੇ ਸਾਬਕਾ PM ਡਾ. ਮਨਮੋਹਨ ਸਿੰਘ ਦੀ ਵਿਲੱਖਣ ਧਿਰਾਸਤ ਅਤੇ ਦੁਨੀਆ... The Indiatimes.com has quoted me : Pakistan’s Airport Security Official Gets Penalised For Lip-Syncing To Guru Randhawa’s Song Ravinder Singh Robin - September 10, 2018 0 https://www.indiatimes.com/trending/pakistan-s-airport-security-official-gets-penalised-for-lip-syncing-to-guru-randhawa-s-song-352479.html