Blogs Khalsa Vaheer : Amritpal Singh ਦੀ ਅਗਵਾਈ ’ਚ Akal Takht ਤੋਂ ਆਗਾਜ਼ | Ravinder Singh Robin November 23, 2022 Share FacebookTwitterLinkedinEmail ਅਮ੍ਰਿਤਪਾਲ ਸਿੰਘ ਦੀ ਅਗਵਾਈ ’ਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ‘ਖਾਲਸਾ ਵਹੀਰ’ ਦਾ ਆਗਾਜ਼ ਹੋ ਗਿਆ ਹੈ। ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਸ ਮਾਰਚ ਦੀ ਸ਼ੁਰੂਆਤ ਹੋਈ। ਵਹੀਰ ਦੇ ਮਕਸਦ ਬਾਰੇ ਗੱਲ ਕਰਦਿਆਂ ਅਮ੍ਰਿਤਪਾਲ ਨੇ ਦੱਸਿਆ ਕਿ ਪ੍ਰਚਾਰ ਦੇ ਅਮ੍ਰਿਤ ਸੰਚਾਰ ਮੁੱਖ ਰਹੇਗਾ। ਅਮ੍ਰਿਤਪਾਲ ਮੁਤਾਬਕ ਇਹ ਵਹੀਰ ਪੰਜਾਬ ਤੋਂ ਬਾਹਰ ਵੀ ਸ਼ੁਰੂ ਕੀਤੀ ਜਾਵੇਗੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #amritpalsingh #warispunjabde #khalsavaheer Previous articleGhost of Khalistan once again haunt people of PunjabNext articlePakistan ISI-backed smugglers using old, large-sized drones to infiltrate into India Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest DUNIYADARI EP – 11 Ravinder Singh Robin - December 7, 2024 0 https://fb.watch/wny4QHQmaS ਵੇਖੋ #Duniyadari ਐਪਿਸੋਡ 11: • ਵੱਧਦੇ ਹੋਏ WEST ASIA ਕ੍ਰਾਇਸਿਸ ਦਾ ਦੁਨੀਆ 'ਤੇ ਅਸਰ • ਕੁਵੈਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ ਮਹੱਤਵਪੂਰਣ ਸਮਝੌਤੇ • LAC ਸਮਝੌਤੇ... Pakistan May Lower Fees To Encourage More Sikhs To Visit Kartarpur Sahib Ravinder Singh Robin - October 27, 2023 0 https://zeenews.india.com/india/pakistan-may-lower-fees-to-encourage-more-sikhs-to-visit-kartarpur-sahib-2680354.html Hazoor Sahib ਤੋਂ ਅਨੰਦ ਕਾਰਜ ਵੇਲੇ ਕਿਹੜੇ ਕੱਪੜੇ ਪਾਉਣੇ ਚਾਹੀਦੇ, ਇਸ ਬਾਰੇ ਜਾਰੀ ਹੋਏ ਗੁਰਮਤੇ ‘ਤੇ ਲੋਕ ਕੀ ਬੋਲੇੇ Ravinder Singh Robin - December 19, 2023 0 https://www.youtube.com/watch?v=YwM-oCbEoxc #sikhmarriage #hazoorsahib #women ਹਾਲ ਹੀ ਵਿੱਚ ਨਾਂਦੇੜ ਵਿਚਲੇ ਇਤਿਹਾਸਕ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਰਹੁ-ਰੀਤਾਂ ਮੁਤਾਬਕ ਹੁੰਦੇ ਵਿਆਹਾਂ ਬਾਰੇ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ।... Amritsar ਵਿੱਚ ਸਖਸ਼ ਨੇ ਕਿਉਂ ਕੀਤਾ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ? ਪੁਲਿਸ ਨੇ ਕੀ ਦੱਸਿਆ Ravinder Singh Robin - June 4, 2025 0 https://www.youtube.com/watch?v=LAqwJdJ93mw ਅੰਮ੍ਰਿਤਸਰ ਵਿੱਚ ਇਕ ਵਿਅਕਤੀ 'ਤੇ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ ਕਰਨ ਦੇ ਇਲਜ਼ਾਮ ਹਨ। ਇਹ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ... ਜਥੇਦਾਰਾਂ ਦੀ ‘ਤਾਜਪੋਸ਼ੀ’ ਦੀ ਪ੍ਰਕਿਰਿਆ ਕੀ ਹੈ, ਜਿਸ ਦੀ ਪਾਲਣਾ ਨਾ ਹੋਣ ਬਾਰੇ ਸਵਾਲ ਹੋ ਰਹੇ | Ravinder Singh Robin - March 11, 2025 0 https://www.youtube.com/watch?v=x1JBKkFDOAQ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਜਥੇਦਾਰਾਂ ਨੂੰ ਹਟਾਏ ਜਾਣ ਅਤੇ ਨਵੇਂ ਜਥੇਦਾਰ ਨੂੰ ਲਾਏ ਜਾਣ ਮਗਰੋਂ ਜਥੇਦਾਰਾਂ ਦੀ ਚੋਣ ਤੋਂ...