Khalsa Vaheer : Amritpal Singh ਦੀ ਅਗਵਾਈ ’ਚ Akal Takht ਤੋਂ ਆਗਾਜ਼ |

ਅਮ੍ਰਿਤਪਾਲ ਸਿੰਘ ਦੀ ਅਗਵਾਈ ’ਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ‘ਖਾਲਸਾ ਵਹੀਰ’ ਦਾ ਆਗਾਜ਼ ਹੋ ਗਿਆ ਹੈ। ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਸ ਮਾਰਚ ਦੀ ਸ਼ੁਰੂਆਤ ਹੋਈ। ਵਹੀਰ ਦੇ ਮਕਸਦ ਬਾਰੇ ਗੱਲ ਕਰਦਿਆਂ ਅਮ੍ਰਿਤਪਾਲ ਨੇ ਦੱਸਿਆ ਕਿ ਪ੍ਰਚਾਰ ਦੇ ਅਮ੍ਰਿਤ ਸੰਚਾਰ ਮੁੱਖ ਰਹੇਗਾ। ਅਮ੍ਰਿਤਪਾਲ ਮੁਤਾਬਕ ਇਹ ਵਹੀਰ ਪੰਜਾਬ ਤੋਂ ਬਾਹਰ ਵੀ ਸ਼ੁਰੂ ਕੀਤੀ ਜਾਵੇਗੀ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ) #amritpalsingh #warispunjabde #khalsavaheer
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

DUNIYADARI EP – 11

https://fb.watch/wny4QHQmaS ਵੇਖੋ #Duniyadari ਐਪਿਸੋਡ 11: • ਵੱਧਦੇ ਹੋਏ WEST ASIA ਕ੍ਰਾਇਸਿਸ ਦਾ ਦੁਨੀਆ 'ਤੇ ਅਸਰ • ਕੁਵੈਤ ਦੇ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦੌਰਾਨ ਹੋਏ ਮਹੱਤਵਪੂਰਣ ਸਮਝੌਤੇ • LAC ਸਮਝੌਤੇ...

Pakistan May Lower Fees To Encourage More Sikhs To Visit Kartarpur Sahib

https://zeenews.india.com/india/pakistan-may-lower-fees-to-encourage-more-sikhs-to-visit-kartarpur-sahib-2680354.html

Hazoor Sahib ਤੋਂ ਅਨੰਦ ਕਾਰਜ ਵੇਲੇ ਕਿਹੜੇ ਕੱਪੜੇ ਪਾਉਣੇ ਚਾਹੀਦੇ, ਇਸ ਬਾਰੇ ਜਾਰੀ ਹੋਏ ਗੁਰਮਤੇ ‘ਤੇ ਲੋਕ ਕੀ ਬੋਲੇੇ

https://www.youtube.com/watch?v=YwM-oCbEoxc #sikhmarriage #hazoorsahib #women ਹਾਲ ਹੀ ਵਿੱਚ ਨਾਂਦੇੜ ਵਿਚਲੇ ਇਤਿਹਾਸਕ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਰਹੁ-ਰੀਤਾਂ ਮੁਤਾਬਕ ਹੁੰਦੇ ਵਿਆਹਾਂ ਬਾਰੇ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ।...

Amritsar ਵਿੱਚ ਸਖਸ਼ ਨੇ ਕਿਉਂ ਕੀਤਾ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ? ਪੁਲਿਸ ਨੇ ਕੀ ਦੱਸਿਆ

https://www.youtube.com/watch?v=LAqwJdJ93mw ਅੰਮ੍ਰਿਤਸਰ ਵਿੱਚ ਇਕ ਵਿਅਕਤੀ 'ਤੇ ਆਪਣੀ ਧੀ ਅਤੇ ਉਸਦੇ ਕਥਿਤ ਦੋਸਤ ਦਾ ਕਤਲ ਕਰਨ ਦੇ ਇਲਜ਼ਾਮ ਹਨ। ਇਹ ਵਾਰਦਾਤ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ...

ਜਥੇਦਾਰਾਂ ਦੀ ‘ਤਾਜਪੋਸ਼ੀ’ ਦੀ ਪ੍ਰਕਿਰਿਆ ਕੀ ਹੈ, ਜਿਸ ਦੀ ਪਾਲਣਾ ਨਾ ਹੋਣ ਬਾਰੇ ਸਵਾਲ ਹੋ ਰਹੇ |

https://www.youtube.com/watch?v=x1JBKkFDOAQ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਦੋ ਜਥੇਦਾਰਾਂ ਨੂੰ ਹਟਾਏ ਜਾਣ ਅਤੇ ਨਵੇਂ ਜਥੇਦਾਰ ਨੂੰ ਲਾਏ ਜਾਣ ਮਗਰੋਂ ਜਥੇਦਾਰਾਂ ਦੀ ਚੋਣ ਤੋਂ...