Tarn Taran RPG attack: DGP Punjab ਨੇ rocket attack ਬਾਰੇ ਇਹ ਕੁਝ ਦੱਸਿਆ |

ਤਰਨ ਤਾਰਨ ਦੇ ਸਰਹਾਲੀ ’ਚ ਆਰਪੀਜੀ ਨਾਲ ਹੋਇਆ ਗ੍ਰੇਨੇਡ ਹਮਲਾ ਹੋਇਆ ਹੈ। ਇਹ ਰਾਕੇਟ ਹਮਲਾ 9 ਦਸੰਬਰ ਦੀ ਰਾਤ 11.22 ਵਜੇ ਹੋਇਆ। ਇਹ ਰਾਕੇਟ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਚ ਡਿੱਗਿਆ, ਹਮਲੇ ’ਚ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਮੌਕੇ ’ਤੇ ਫੋਰੈਂਸਿਕ ਟੀਮਾਂ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ ’ਤੇ ਪਹੁੰਚੇ ਵੀਡੀਓ- ANI/ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Captain ਵੱਲੋਂ Navjot Sidhu ਨੂੰ ‘Anti-national’ ਕਹਿਣ ’ਤੇ ਉਨ੍ਹਾਂ ਦੀ ਪਤਨੀ ਨੇ ਦਿੱਤਾ ਇਹ ਜਵਾਬ|

https://www.youtube.com/watch?v=cFNAJD1jDc0 ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ‘ਐਂਟੀ-ਨੈਸ਼ਨਲ’ ਕਹਿਣ ਬਾਰੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਹੈ। ਨਵਜੋਤ ਕੌਰ ਸਿੱਧੂ...

Lohri Celebrations: Amritsar ਦੀਆਂ ਇਨ੍ਹਾਂ ਖ਼ਾਸ ਮਠਿਆਈਆਂ ਬਾਰੇ ਕੀ ਤੁਸੀਂ ਜਾਣਦੇ ਹੋ |

https://www.youtube.com/watch?v=s4rvUUlp27o ਪੰਜਾਬ ਦੇ ਲੋਕ ਨਾਇਕ ਦੁੱਲੇ ਭੱਟੀ ਦੀ ਦੰਦ ਕਥਾ ਨਾਲ ਜੁੜੇ ਤਿਓਹਾਰ ਲੋਹੜੀ ਮੌਕੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਨੇ। ਲੋਹੜੀ...

Farmers Protest: Golden temple ਪਹੁੰਚੇ Vijay Sampla ਨੂੰ ਨੌਜਵਾਨਾਂ ਨੇ ਘੇਰ ਕੇ ਪੁੱਛੇ ਇਹ ਸਵਾਲ |

https://www.youtube.com/watch?v=_14Q367otvo&t=28s ਹਰਿਮੰਦਰ ਸਾਹਿਬ ਪਹੁੰਚੇ ਭਾਜਪਾ ਆਗੂ ਵਿਜੇ ਸਾਂਪਲਾ ਦਾ ਕਿਸਾਨੀ ਮੁੱਦੇ ’ਤੇ ਹੋਇਆ ਵਿਰੋਧ।ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕਿਸਾਨ ਅੰਦੋਲਨ ਸਬੰਧੀ ਪੁੱਛੇ ਸਵਾਲ। ਅਨੁਸੂਚਿਤ...

Political turmoil over Aroosa Alam opens Pandora’s box

https://zeenews.india.com/india/political-turmoil-over-aroosa-alam-opens-pandora-s-box-2405138.html Report- Ravinder Singh Robin

The Hindustan Times has quoted me : Taliban removes Sikh religious flag from gurdwara in Afghanistan’s Paktia

https://www.hindustantimes.com/world-news/taliban-removes-sikh-religious-flag-from-gurdwara-in-afghanistan-s-paktia-101628239106120.html