Partition ਦੇ ਵਿਛੜੇ ਸਿੱਕਾ ਖ਼ਾਨ 74 ਸਾਲ ਬਾਅਦ ਭਰਾ ਨੂੰ ਮਿਲਣ Pakistan ਜਾ ਰਹੇ ਹਨ

ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ। ਹੁਣ ਉਹ ਆਪਣੇ ਭਰਾ ਮੁਹੰਮਦ ਸਦੀਕ ਖ਼ਾਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਾਕਿਸਤਾਨ ਜਾ ਰਹੇ ਹਨ। ਹਾਲਾਂਕਿ 74 ਸਾਲ ਬਾਅਦ ਦੋਵੇਂ ਭਰਾ ਕੁਝ ਸਮੇਂ ਲਈ ਕਰਤਾਰਪੁਰ ਸਾਹਿਬ ਵਿਖੇ ਵੀ ਮਿਲੇ ਸਨ। ਰਿਪੋਰਟ- ਰਵਿੰਦਰ ਰੋਬਿਨ ਬੀਬੀਸੀ ਲਈ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kartarpur Corridor can make India, Pakistan friends again, say Sikh pilgrims |

https://www.youtube.com/watch?v=bKWFDOLuWPw Sikh pilgrims headed for Pakistan say Kartarpur Corridor can make India, Pakistan friends again. (Report- Ravinder Singh Robin)

Amritsar ‘ਚ Guru Ram Das ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦੇਖੋ ਆਤਿਸ਼ਬਾਜ਼ੀ ਤੇ ਦੀਪਮਾਲਾ |

https://www.youtube.com/watch?v=2kFc7emUPSc ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ। ਇਸ ਮੌਕੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ’ਚ ਦੀਪਮਾਲਾ ਕੀਤੀ ਗਈ। ਆਤਿਸ਼ਬਾਜੀ ਅਤੇ...