Tarn Taran RPG attack: DGP Punjab ਨੇ rocket attack ਬਾਰੇ ਇਹ ਕੁਝ ਦੱਸਿਆ |

ਤਰਨ ਤਾਰਨ ਦੇ ਸਰਹਾਲੀ ’ਚ ਆਰਪੀਜੀ ਨਾਲ ਹੋਇਆ ਗ੍ਰੇਨੇਡ ਹਮਲਾ ਹੋਇਆ ਹੈ। ਇਹ ਰਾਕੇਟ ਹਮਲਾ 9 ਦਸੰਬਰ ਦੀ ਰਾਤ 11.22 ਵਜੇ ਹੋਇਆ। ਇਹ ਰਾਕੇਟ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਚ ਡਿੱਗਿਆ, ਹਮਲੇ ’ਚ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਮੌਕੇ ’ਤੇ ਫੋਰੈਂਸਿਕ ਟੀਮਾਂ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਕੇ ’ਤੇ ਪਹੁੰਚੇ ਵੀਡੀਓ- ANI/ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Dhadrianwala ਤੇ Akal Takht jathedar ਆਹਮੋ-ਸਾਹਮਣੇ: ‘ਟੀਵੀ ਕੈਮਰੇ ਸਾਹਮਣੇ ਆਓ!’ |

https://www.youtube.com/watch?v=kESY4UNaaws ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈI...

Navjot Sidhu offers prayers on 2nd anniversary of Kartarpur Corridor inauguration

https://zeenews.india.com/india/navjot-sidhu-offers-prayers-on-2nd-anniversary-of-kartarpur-corridor-inauguration-2409058.html REPORT - RAVINDER SINGH ROBIN

Kartarpur Corridor: Addressing Low Turnout Crucial for Indo-Pak Harmony and People’s Unity

https://theprobe.in/columns/kartarpur-corridor-addressing-low-turnout-crucial-for-indo-pak-harmony-and-peoples-unity/