Amritpal Singh ਬਾਰੇ ਆਖਿਰ ਬੋਲੇ ਅਕਾਲ ਤਖ਼ਤ ਦੇ ਜਥੇਦਾਰ, ਦਿੱਤੀ ਇਹ ਨਸੀਹਤ |

ਅਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਪੁਲਿਸ ਵੱਲੋਂ ਪੱਤਰਕਾਰਾਂ ਉੱਤੇ ਕਥਿਤ ਕਾਰਵਾਈ ਨੂੰ ਵੀ ਮੰਦਭਾਗਾ ਦੱਸਿਆ ਹੈ। ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰੀ ਦੇਣ ਦੀ ਅਪੀਲ ਕੀਤੀ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SAD(B) leader Sukhbir Singh Badal contemplates restructuring the party

https://zeenews.india.com/india/sadb-leader-sukhbir-singh-badal-contemplates-restructuring-the-party-2495606.html REPORT- RAVINDER SINGH ROBIN

Kartarpur Corridor ਖੋਲ੍ਹੇ ਜਾਣ ਬਾਰੇ Akal Takht ਦੇ Jathedar Giani Harpreet Singh ਕੀ ਬੋਲੇ

https://www.youtube.com/watch?v=VxG1AtDvbXQ #KartarpurCorridor ਕਰਤਾਰਪੁਰ ਲਾਂਘਾ ਪਿਛਲੇ ਸਾਲ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ, ਹੁਣ ਭਾਰਤ ਵੱਲੋਂ ਕੋਵਿਡ ਕਾਰਨ ਬੰਦ ਹੈ। ਅਕਾਲ ਤਖ਼ਤ ਦੇ ਜਥੇਦਾਰ ਨੇ ਭਾਰਤ ਤੋਂ...