SGPC: ਮੁੜ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਧਾਮੀ ਅੱਗੇ ਕਿਹੜੀਆਂ ਚੁਣੌਤੀਆਂ? |

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫ਼ਿਰ ਐੱਸਜੀਪੀਸੀ ਦੇ ਪ੍ਰਧਾਨ ਬਣ ਗਏ ਹਨ। ਧਾਮੀ ਨੂੰ 118 ਵੋਟਾਂ ਪਈਆਂ ਜਦੋਂ ਕਿ ਸੰਤ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਮਿਲੀਆਂ। ਦੋ ਵੋਟਾਂ ਰੱਦ ਕੀਤੀਆਂ ਗਈਆਂ ਹਨ। ਰਿਪੋਰਟ- ਰਬਿੰਦਰ ਸਿੰਘ ਰੌਬਿਨ, ਐਡਿਟ- ਮੁਨੀਸ਼ ਜਾਲੁਈ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Analysis: Shiromani Akali Dal’s Rejuvenation Plans

https://zeenews.india.com/india/analysis-shiromani-akali-dals-rejuvenation-plans-2572283.html REPORT- RAVINDER SINGH ROBIN

USA ਤੋਂ ਡਿਪੋਰਟ ਕੀਤੇ ਜਤਿੰਦਰ ਨੇ ਜੰਗਲਾਂ ਰਾਹੀਂ ਅਮਰੀਕਾ ਜਾਣ ਅਤੇ ਵਾਪਸ ਭੇਜੇ ਜਾਣ ਦੇ ਤਜ਼ਰਬੇ ਦੱਸੇ |

https://www.youtube.com/watch?v=qL0RPzkon2k ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ ਜਤਿੰਦਰ ਸਿੰਘ 17 ਸਤੰਬਰ ਨੂੰ ਭਾਰਤ ਤੋਂ ਨਿਕਲੇ ਸਨ ਅਤੇ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ...

Beyond fake news: Why women are trolled and how they fight back |

https://www.youtube.com/watch?v=lS97FKa0CBA ਇੰਟਰਨੈੱਟ ਉੱਪਰ ਔਰਤਾਂ ਦੀ ਟਰੋਲਿੰਗ ਕਿਵੇਂ ਹੁੰਦੀ ਹੈ ਅਤੇ ਇਸ ਦੇ ਕੀ ਮਾਅਨੇ ਹਨ? ਇਸ ਨਾਅਰੇ ਅੰਮ੍ਰਿਤਸਰ ਵਿਖੇ ਬੀਬੀਸੀ ਪੰਜਾਬੀ ਦੇ ਖਾਸ ਸਮਾਗਮ ’ਚ...

Amritsar ‘ਚ Akal Takht ਨੇੜੇ ਖੁਦਾਈ ਦੌਰਾਨ ਮਿਲੀ ‘ਸੁਰੰਗ’, ਖੁਦਾਈ ਰੋਕੀ ਗਈ |

https://www.youtube.com/watch?v=upaV3kul-eg ਅੰਮ੍ਰਿਤਸਰ ਵਿੱਚ ਖੁਦਾਈ ਦੌਰਾਨ ਸੁਰੰਗ ਵਰਗਾ ਢਾਂਚਾ ਮਿਲਿਆ ਹੈ। ਅਕਾਲ ਤਖ਼ਤ ਦੇ ਨਾਲ ਜੋੜਾ ਘਰ ਤੇ ਗਠੜੀ ਘਰ ਬਣਾਉਣ ਲਈ ਖੁਦਾਈ ਹੋ ਰਹੀ ਸੀ।...

Capt Amarinder for determining minority status at national level

https://zeenews.india.com/india/capt-amarinder-for-determining-minority-status-at-national-level-2505172.html REPORT- RAVINDER SINGH ROBIN