Amritsar ‘ਚ ਨਾਬਾਲਗ਼ ਕੁੜੀ ਦਾ ਕਤਲ, ਮੁਲਜ਼ਮ ਵਿਆਹ ਲਈ ਪਾਉਂਦਾ ਸੀ ਦਬਾਅ |

ਅੰਮ੍ਰਿਤਸਰ ਜ਼ਿਲ੍ਹੇ ਦੀ 13 ਸਾਲਾ ਬਲਜਿੰਦਰ ਕੌਰ ਦਾ 23 ਸਾਲਾ ਦਲਬੀਰ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ ਮ੍ਰਿਤਕ ਕੁੜੀ ਉੱਤੇ ਵਿਆਹ ਕਰਵਾਉਣ ਦਾ ਦਬਾਅ ਪਾ ਰਿਹਾ ਸੀ। ਰਿਪੋਰਟ- ਰਵਿੰਦਰ ਰੌਬਿਨ ਐਡਿਟ- ਨਿਮਿਤ ਵਤਸ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Guru Granth Sahib sacrilege: SGPC ਨੇ ਵੀ ਬੇਅਦਬੀ ਦੀ ਜਾਂਚ ਲਈ ਬਣਾਈ SIT |

https://www.youtube.com/watch?v=M52H8D2_LqU ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਜਾਂਚ ਐੱਸਜੀਪੀਸੀ ਵੀ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ। ਕਪੂਰਥਲਾ...

US ਤੋਂ ਗੈਰ ਕਾਨੂੰਨੀ ਪ੍ਰਵਾਸੀ ਪਹੁੰਚੇ Amritsar, Punjab ਦੇ ਕੈਬਿਨਟ ਮੰਤਰੀ ਦੀ PM Modi ਨੂੰ ਅਪੀਲ |

https://www.youtube.com/watch?v=nyY3-0iBEGc 104 ਭਾਰਤੀਆਂ ਨੂੰ ਭਾਰਤ ਲੈ ਕੇ ਪਹੁੰਚਿਆ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ। ਇਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਗੈਰ ਕਾਨੂੰਨੀ ਪਰਵਾਸੀ ਕਹਿ ਕੇ...