Farmers Protest: 6 ਮਾਰਚ ਨੂੰ ਦਿੱਲੀ ਘੇਰਨ ਦੀ ਤਿਆਰ ਵਿੱਚ ਕਿਸਾਨ, ਹੋਰ ਕੀ ਹਨ ‘ਐਕਸ਼ਨ ਪਲਾਨ’ |

https://www.youtube.com/watch?v=c35VHRgkReQ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਸਰਵਣ ਸਿੰਘ ਪੰਧੇਰ ਨੇ 6 ਮਾਰਚ ਨੂੰ ਦਿੱਲੀ ਕੂਚ ਕਰਨ ਸਣੇ ਆਪਣੇ ਹੋਰ ਐਕਸ਼ਨ ਪਲਾਨ ਦੱਸੇ। ਪੰਧੇਰ ਮੁਤਾਬਕ ਉਨ੍ਹਾਂ ਦੀ ਲੜਾਈ ਉਦੋਂ ਤੱਕ ਚੱਲੇਗੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪੰਧੇਰ ਨੇ ਪੰਜਾਬ ਸਰਕਾਰ ਉੱਤੇ ਵੀ ਸਵਾਲ ਚੁੱਕੇ ਤੇ ਕਈ ਮੁੱਦਿਆਂ ਉੱਤੇ ਜਵਾਬ ਮੰਗਿਆ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਮਨੀਸ਼ ਜਾਲੁਈ #farmersprotest

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Will BSP make SAD happy in Punjab’s forthcoming assembly elections?

https://zeenews.india.com/india/will-bsp-make-sad-happy-in-punjabs-forthcoming-assembly-elections-2369823.html

Amritsar Doctor loses legs while saving road crash victim; spirit intact and shining

https://www.youtube.com/watch?v=au8xTXMHtCs Dr Anupama Gupta, a resident of Amritsar who in December 2019 saved a man from dying in a road accident, got hit bys a...