Farmers Protest: 6 ਮਾਰਚ ਨੂੰ ਦਿੱਲੀ ਘੇਰਨ ਦੀ ਤਿਆਰ ਵਿੱਚ ਕਿਸਾਨ, ਹੋਰ ਕੀ ਹਨ ‘ਐਕਸ਼ਨ ਪਲਾਨ’ |

https://www.youtube.com/watch?v=c35VHRgkReQ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਸਰਵਣ ਸਿੰਘ ਪੰਧੇਰ ਨੇ 6 ਮਾਰਚ ਨੂੰ ਦਿੱਲੀ ਕੂਚ ਕਰਨ ਸਣੇ ਆਪਣੇ ਹੋਰ ਐਕਸ਼ਨ ਪਲਾਨ ਦੱਸੇ। ਪੰਧੇਰ ਮੁਤਾਬਕ ਉਨ੍ਹਾਂ ਦੀ ਲੜਾਈ ਉਦੋਂ ਤੱਕ ਚੱਲੇਗੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪੰਧੇਰ ਨੇ ਪੰਜਾਬ ਸਰਕਾਰ ਉੱਤੇ ਵੀ ਸਵਾਲ ਚੁੱਕੇ ਤੇ ਕਈ ਮੁੱਦਿਆਂ ਉੱਤੇ ਜਵਾਬ ਮੰਗਿਆ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਮਨੀਸ਼ ਜਾਲੁਈ #farmersprotest

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan eyeing reopening of Kartarpur Corridor

https://zeenews.india.com/world/pakistan-eyeing-reopening-of-kartarpur-corridor-2395948.html Report- Ravinder Singh Robin

DUNIYADARI EP – 08

https://www.facebook.com/watch/?v=966056635352062 ਇਸ ਹਫ਼ਤੇ #Duniyadari 'ਤੇ: * ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ। * ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture...

The lost glory of Walled city Amritsar

https://www.youtube.com/watch?v=zUklmH2cc20

Ranjit Singh Dhadrianwale ਬਾਰੇ ਅਕਾਲ ਤਖ਼ਤ ਤੋਂ ਕੀ ਫੈਸਲਾ ਸੁਣਾਇਆ ਗਿਆ ਹੈ|

https://www.youtube.com/watch?v=VwewoqV9M4I ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਜਿੱਥੇ ਉਨ੍ਹਾਂ ਨੇ ਆਪਣੇ ਕੁਝ ਬਿਆਨਾਂ ਲਈ ਪੰਜਾਂ ਸਿੰਘ ਸਾਹਿਬਾਨਾਂ ਤੋਂ ਮੁਆਫ਼ੀ...

The Al Bawaba has quoted me : Who Are The Taliban Leaders?

https://www.albawaba.com/news/who-are-taliban-leaders-1442889