Punjabi Culture and Heritage: Maharaja Ranjit Singh ਨੇ Amritsar ‘ਚ ਸਮਰ ਪੈਲੇਸ ਕਿਉਂ ਬਣਾਇਆ|

ਅੰਮ੍ਰਿਤਸਰ ਵਿਚਲਾ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਜਿਸ ਨੂੰ ਕੁਝ ਸਮਾਂ ਪਹਿਲਾਂ ਲੋਕਾਂ ਲਈ ਖੋਲ੍ਹਿਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਲੰਬਾ ਸਮਾਂ ਅੰਮ੍ਰਿਤਸਰ ਵਿੱਚ ਬਿਤਾਇਆ ਸੀ ਅਤੇ ਉਹ ਇਸੇ ਮਹਿਲ ਵਿੱਚ ਠਹਿਰਦੇ ਸਨ, ਉਨ੍ਹਾਂ ਨਾਲ ਜੁੜੀਆਂ ਕਈ ਨਿਸ਼ਾਨੀਆਂ, ਇੱਥੇ ਮੌਜੂਦ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #maharajaranjeetsingh #summerpalace #amritsar #heritage #culture

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar train tragedy: Families of victims protest against non-fulfilment of promises

https://www.youtube.com/watch?v=bWYl9JIu6eQ During Dussehra celebrations in Amritsar last year, a train hit mowed down people who were watching the effigy of Ravana burn while standing on...

Sikhs’ killing in Khyber Pakhtunkhwa evokes sharp criticism from India, Pakistan

https://zeenews.india.com/india/sikhs-killing-in-khyber-pakhtunkhwa-evokes-sharp-criticism-from-india-pakistan-2463883.html Report- Ravinder Singh Robin

Punjab: Amritsar ਦੇ ਨੌਜਵਾਨ ਦੀ USA ਦੇ ‘ਡੰਕੀ ਰੂਟ’ ਉੱਤੇ ਹੋਈ ਮੌਤ, ਮਾਪਿਆਂ ਦਾ ਕੀ ਹੈ ਹਾਲ

https://www.youtube.com/watch?v=E3Tku26k7Qk ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ ’ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ...

US ਤੋਂ ਗੈਰ-ਕਾਨੂੰਨੀ ਭਾਰਤੀ ਪਰਵਾਸੀ ਨੂੰ Amritsar ਭੇਜਿਆ ਗਿਆ |

https://www.youtube.com/watch?v=mW5TEkUf06s 100 ਤੋਂ ਵੱਧ ਗੈਰ-ਕਾਨੂੰਨੀ ਭਾਰਤੀ ਪਰਵਾਸੀ ਅਮਰੀਕਾ ਤੋਂ ਵਾਪਸ ਅੰਮ੍ਰਿਤਸਰ ਪਰਤੇ ਹਨ। ਇਨ੍ਹਾਂ ਪਰਵਾਸੀਆਂ ਲਈ ਪੰਜਾਬ ਪੁਲਿਸ ਦੇ ਕੀ ਇੰਤਜ਼ਾਮ ਹਨ, ਵੇਖੋ ਇਹ ਰਿਪੋਰਟ......

Partition ਦੇ ਵਿਛੜੇ ਸਿੱਕਾ ਖ਼ਾਨ 74 ਸਾਲ ਬਾਅਦ ਭਰਾ ਨੂੰ ਮਿਲਣ Pakistan ਜਾ ਰਹੇ ਹਨ

https://www.youtube.com/watch?v=Cl4ItcEkVZk ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ।...