Amritsar ‘ਚ ਚਾਰ ਸਿਆਸੀ ਪਾਰਟੀਆਂ ਦੀ ਟੱਕਰ ਵਿਚਾਲੇ ਕਿਹੜੇ ਮੁੱਦਿਆਂ ਨੂੰ ਲੈ ਕੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ

#amritsar #loksabhaelection2024 #punjab ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ, ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਚੋਣ ਮੈਦਾਨ ਵਿੱਚ ਉੱਤਰੇ ਹਨ। ਇਹ ਸਾਰੇ ਹੀ ਉਮੀਦਵਾਰ ਲੋਕਾਂ ਵਿਚਾਲੇ ਆਪਣੇ ਚੋਣ ਮੁੱਦੇ ਰੱਖ ਰਹੇ ਹਨ ਅਤੇ ਪ੍ਰਚਾਰ ਕਰ ਰਹੇ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਸ਼ੂਟ – ਸਵਿੰਦਰ ਸਿੰਘ, ਰਾਮਰਾਜ, ਐਡਿਟ- ਗੁਰਕਿਰਤਪਾਲ ਸਿੰਘ,
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Jallianwala Bagh ਦੇ revamp ‘ਤੇ BJP leader Laxmi Kanta Chawla ਨਰਾਜ਼ |

https://www.youtube.com/watch?v=qcTolWON9mI ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਭਾਜਪਾ ਦੀ ਸੀਨੀਅਰ ਆਗੂ ਲਕਸ਼ਮੀਕਾਂਤਾ ਚਾਵਲਾ ਨੇ ਵੀ ਨਰਾਜ਼ਗੀ...

The Daily Pakistan has quoted me : ‘Nanak palace’: Narowal haveli is not a religious site

https://en.dailypakistan.com.pk/29-May-2019/nanak-palace-narowal-haveli-is-not-a-religious-site

DUNIYADARI EP – 12

https://www.facebook.com/ZeePHH/videos/932876431714292 ਇਸ ਹਫਤੇ 'ਦੁਨੀਆਦਾਰੀ' 'ਚ ਵੇਖੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਖਬਰਾਂ

Coronavirus: 2 test positive in preliminary test in Amritsar, confirmation awaited from Pune lab. Watch my Report in BBC Punjabi

https://www.facebook.com/BBCnewsPunjabi/videos/3190587934499006/ ਅੰਮ੍ਰਿਤਸਰ ਵਿੱਚ ਕੋਰੋਨਾਵਾਇਸ ਦੇ ਦੋ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋਨੋ ਨੌਜਵਾਨ ਇਟਲੀ ਤੋਂ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ...