Amritpal Singh ਦੀ ਰਿਹਾਈ ਦੀ ਮੰਗ ਬਾਰੇ Sukhbir Badal ਨੇ ਆਪਣੇ ਪਿਤਾ ਦੀ ਕੀ ਮਿਸਾਲ ਦਿੱਤੀ |

ਸੋਮਵਾਰ ਨੂੰ ਬਾਬਾ ਬਕਾਲਾ ਵਿੱਚ ‘ਰੱਖੜ ਪੁੰਨਿਆ’ ਮੌਕੇ ਸਿਆਸੀ ਕਾਨਫਰੰਸਾਂ ਹੋਈਆਂ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਗਰਮ ਖ਼ਿਆਲੀ ਜਥੇਬੰਦੀਆਂ ਵੱਲੋਂ ਵੀ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦਿਆਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਦੀ ਚੋਣ ਜਿੱਤੇ ਅਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ। ਵੀਡੀਓ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #amritpalsingh #sukhbirsinghbadal

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Is BJP trying to portray pro-Sikh face in Punjab ahead of Assembly polls?

https://zeenews.india.com/india/is-bjp-trying-to-portray-pro-sikh-face-in-punjab-ahead-of-assembly-polls-2410542.html REPORT - RAVINDER SINGH ROBIN

What’s the controversy embroiling DSGMC president Manjinder Singh Sirsa? Know here

https://zeenews.india.com/india/what-s-the-controversy-embroiling-dsgmc-president-manjinder-singh-sirsa-know-here-2397108.html REPORT- RAVINDER SINGH ROBIN

Indus Waters Treaty Under Strain: Terrorism vs. Trust

https://youtu.be/aAB-Yi-nvN8?si=Iejq8Af5jhLPKNIi The Indus Waters Treaty, signed in 1960 with the spirit of “goodwill, friendship, and cooperation,” gave water-sharing rights to India and Pakistan. However, repeated...

Amritsar ਵਿੱਚ ਮੰਦਰ ਨੇੜੇ ਹੋਏ ਧਮਾਕੇ ਦਾ ਕੀ ਹੈ ਮਾਮਲਾ,ਪੁਲਿਸ ਨੇ ਕੀ ਦੱਸਿਆ |

https://www.youtube.com/watch?v=mJHfNSMbeoo ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਠਾਕੁਰਦੁਆਰ ਹਿੰਦੂ ਮੰਦਿਰ ਦੀ ਇਮਾਰਤ ਵੱਲ ਇੱਕ ਸ਼ਖ਼ਸ ਵੱਲੋਂ ਕੋਈ ਚੀਜ਼ ਸੁੱਟੀ ਗਈ ਜਿਸ ਬਾਅਦ ਧਮਾਕਾ ਹੋ ਗਿਆ। ਪੁਲਿਸ...