Golden Temple: ਦਰਬਾਰ ਸਾਹਿਬ ਪਰਕਰਮਾ ‘ਚ ਯੋਗਾ ਕਰਨ ਵਾਲੀ ਕੁੜੀ ਕੀ ਕਰਦੀ ਹੈ |

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਯੋਗ ਆਸਣ ਕਰਨ ਵਾਲੀ ਇੱਕ ਮਹਿਲਾ ਦੇ ਖ਼ਿਲਾਫ਼ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਅਰਚਨਾ ਮਕਵਾਨਾ ਨਾਮ ਦੀ ਮਹਿਲਾ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਅਰਚਨਾ ਮਕਵਾਨਾ ਨਾਮ ਦੀ ਇਨਫਲੂਐਂਸਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ੀਰਸ਼ ਆਸਣ ਕਰਦਿਆਂ ਆਪਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਪਾਈ ਗਈ ਸੀ। ਐਡਿਟ- ਜਮਸ਼ੇਦ ਅਲੀ #goldentemple
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Imran Khan outsmarts Pakistan with assembly dissolution move

https://zeenews.india.com/world/imran-khan-outsmarts-pakistan-with-assembly-dissoulition-move-2450671.html REPORT- RAVINDER SINGH ROBIN

Exclusive: ‘Pakistan ETPB big land mafia, have minority leaders on its payroll’

https://zeenews.india.com/world/exclusive-pakistan-etpb-big-land-mafia-have-minority-leaders-on-its-payroll-ramesh-kumar-vankwani-2341488.html

Pakistan government yet to decide on the fate of visiting pilgrims on Vaisakhi

https://zeenews.india.com/india/pakistan-government-yet-to-decide-on-the-fate-of-visiting-pilgrims-on-vaisakhi-2352334.html