Golden Temple: ਦਰਬਾਰ ਸਾਹਿਬ ਪਰਕਰਮਾ ‘ਚ ਯੋਗਾ ਕਰਨ ਵਾਲੀ ਕੁੜੀ ਕੀ ਕਰਦੀ ਹੈ |

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਯੋਗ ਆਸਣ ਕਰਨ ਵਾਲੀ ਇੱਕ ਮਹਿਲਾ ਦੇ ਖ਼ਿਲਾਫ਼ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਅਰਚਨਾ ਮਕਵਾਨਾ ਨਾਮ ਦੀ ਮਹਿਲਾ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਅਰਚਨਾ ਮਕਵਾਨਾ ਨਾਮ ਦੀ ਇਨਫਲੂਐਂਸਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ੀਰਸ਼ ਆਸਣ ਕਰਦਿਆਂ ਆਪਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਪਾਈ ਗਈ ਸੀ। ਐਡਿਟ- ਜਮਸ਼ੇਦ ਅਲੀ #goldentemple
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikhs, Hindus sheltered at Kabul Gurdwara appeal India to airlift them from war-torn nation

https://zeenews.india.com/india/sikhs-hindus-sheltered-at-kabul-gurdwara-appeals-india-to-airlift-them-from-war-torn-nation-2386599.html REPORT - RAVINDER SINGH ROBIN

Punjab Police ਵੱਲੋਂ ਆਪਣੇ ਹੀ ਮੁਲਾਜ਼ਮਾਂ ਦਾ ‘ਝੂਠਾ ਪੁਲਿਸ ਮੁਕਾਬਲਾ’ ਬਣਾਉਣ ਦਾ ਕੀ ਹੈ ਮਾਮਲਾ |

https://www.youtube.com/watch?v=xONY12Fs_7s ਚਰਨਜੀਤ ਸਿੰਘ ਦੇ ਪਿਤਾ ਕਾਂਸਟੇਬਲ ਸਰਮੁਖ ਸਿੰਘ ਅਤੇ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਖਾੜਕੂ ਦਸ ਕੇ ਮਾਰਨ ਦਾ ਦਾਅਵਾ ਪੰਜਾਬ ਪੁਲਿਸ...

Peace process in South Asia, resolving Kashmir dispute: KAC

RAVINDER SINGH ROBIN 21 JULY 2008 New Delhi, July 21, The Kashmiri American Council or Kashmir Center (KAC) and the Association of Humanitarian Lawyers will...

Angry mob vandalises Ganesha Temple in Pakistan’s Punjab

https://zeenews.india.com/world/temple-attacked-in-pakistans-punjab-mob-damages-idols-2381908.html REPORT- RAVINDER SINGH ROBIN

Air ambulance with 5 onboard makes emergency belly landing in Mumbai

https://zeenews.india.com/karnataka/air-ambulance-with-5-onboard-makes-emergency-belly-landing-in-mumbai-2360222.html