Jagir Kaur ਨੇ Akal Takht ਨੂੰ ਲਿਖੀ ਚਿੱਠੀ ‘ਚ ਕੀ ਸਪਸ਼ਟੀਕਰਨ ਦਿੱਤਾ ਹੈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਚਿੱਠੀ ਜ਼ਰੀਏ ਦਿੱਤਾ। ਦਰਅਸਲ ਜਗੀਰ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਜਾਰੀ ਕਰ ਉਨ੍ਹਾਂ ਦੀ ਧੀ ਦੀ ਮੌਤ ਦੇ ਦੋ ਦਹਾਕੇ ਪੁਰਾਣੇ ਮਾਮਲੇ ਵਿੱਚ ਸਪੱਸ਼ਟੀਕਰਨ ਮੰਗਿਆ ਗਿਆ ਸੀ। ਬੀਬੀ ਜਗੀਰ ਕੌਰ ਨੂੰ ਇਕ ਹਫ਼ਤੇ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸੇ ਲਈ ਜਗੀਰ ਕੌਰ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ । ਰਿਪੋਰਟ:ਰਵਿੰਦਰ ਸਿੰਘ ਰੌਬਿਨ ਐਡਿਟ:ਗੁਰਕਿਰਤਪਾਲ ਸਿੰਘ #jagirkaur #akaltakhtsahib #shromniakalidal
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

G-20 is the right forum to resolve meltdown: BRIC

Rediff.com  » Business » G-20 is the right forum to resolve meltdown: BRIC By Ravinder Singh Robin Brazil ...

Amritsar ਦੇ ਸਾਬਕਾ ਅਫਸਰ Jaggery ਤੇ Turmeric ਦੀ ਕੁਦਰਤੀ ਖੇਤੀ ਕਰ ਮਿਸਾਲ ਕਰ ਰਹੇ ਪੇਸ਼ |

https://www.youtube.com/watch?v=3s7HtfkGWPI&t=2s ਅੰਮ੍ਰਿਤਸਰ ਦੇ ਡਾ. ਸੁਖਦੇਵ ਸਿੰਘ ਵੜੈਚ ਨੇ ਕੁਦਰਤੀ ਖੇਤੀ ਦੀ ਮਿਸਾਲ ਪੇਸ਼ ਕੀਤੀ ਹੈ। ਸਾਬਕਾ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਦਾਅਵਾ ਕਰਦੇ ਹਨ ਕਿ ਉਹ...

Pakistan uses Chinese drone to drop contraband, BSF foils bid

https://www.dnaindia.com/india/report-pakistan-uses-chinese-drone-to-drop-contraband-bsf-foils-bid-2851446 REPORT- RAVINDER SINGH ROBIN

Punjab ਵਿੱਚ ਲੰਘੀ ਰਾਤ ਅਤੇ ਸਵੇਰੇ ਵੇਲੇ ਕਿੱਥੇ-ਕਿੱਥੇ Blast ਸੁਣੇ ਗਏ ਅਤੇ ਕੀ-ਕੀ ਵਾਪਰਿਆ|

https://www.youtube.com/watch?v=yw6Hybn-Nf4 9-10 ਮਈ ਦੀ ਦਰਮਿਆਨੀ ਰਾਤ ਅਤੇ 10 ਮਈ ਦੀ ਸਵੇਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਅਤੇ...

SGPC ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ Amritsar ‘ਚ ਕੀ-ਕੀ ਹੋ ਰਿਹਾ |

https://www.youtube.com/watch?v=haDW47cHxSQ #SGPC#Amritsar ਅੰਮ੍ਰਿਤਸਰ ਵਿੱਚ SGPC ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਮੌਕੇ ਕਈ ਸਮਾਗਮ ਉਲੀਕੇ ਗਏ ਹਨ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ