Deep Sidhu ਨੇ Amritsar ਪਹੁੰਚ ਕੇ Kisan Andolan ਬਾਰੇ ਤੇ ਖ਼ੁਦ ਤੇ ਲੱਗੇ ਇਲਜ਼ਾਮਾਂ ’ਤੇ ਕੀ ਬੋਲੇ |

#FarmersProtest#FarmLaws#DeepSidhu ਦੀਪ ਸਿੱਧੂ ਦਿੱਲੀ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਹੋਈ ਹੈ। ਤਿੰਨੋ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਸੀ ਘਟਨਾ। ਦਿੱਲੀ ਦੇ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਪੰਜ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ। ਤਿੰਨੋ ਖੇਤੀ ਕਾਨੂੰਨਾਂ ’ਤੇ ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ 11 ਦੌਰ ਦੀ ਮੀਟਿੰਗ ਹੋ ਚੁੱਕੀ ਹੈ। ਸਰਕਾਰ ਨੇ ਕਾਨੂੰਨਾਂ ਵਿੱਚ ਜ਼ਰੂਰੀ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਰ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਐੱਮਐੱਸਪੀ ’ਤੇ ਕਾਨੂੰਨ ਦੀ ਮੰਗ ਕਰ ਰਹੇ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Navjot Singh Sidhu ਨੇ CM ਦੇ ਤੌਰ ‘ਤੇ Charanjit Channi ਦਾ ਸਾਥ ਦੇਣ ਬਾਰੇ ਕੀ ਕਿਹਾ|

https://www.youtube.com/watch?v=q8PtdVh_EHk ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਦੇ ਮੂਧਲ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਪਿੰਡ ਦੇ ਕਈ ਲੋਕਾਂ ਨੂੰ ਮਿਲੇ ਅਤੇ...

Dhadrianwala ਤੇ Akal Takht jathedar ਆਹਮੋ-ਸਾਹਮਣੇ: ‘ਟੀਵੀ ਕੈਮਰੇ ਸਾਹਮਣੇ ਆਓ!’ |

https://www.youtube.com/watch?v=kESY4UNaaws ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈI...

The Indiatimes.com has quoted me : Pakistani Model Runs Into Controversy After Posing ‘Bare Headed’ For Ad In Kartarpur Sahib Gurdwara

https://www.indiatimes.com/trending/human-interest/pakistani-model-photoshoot-with-uncovered-head-at-gurudwara-555466.html

Is Aam Aadmi Party in defensive mode ahead of Assembly Polls in Punjab?

https://zeenews.india.com/india/is-aam-aadmi-party-in-defensive-mode-ahead-of-assembly-polls-in-punjab-2410303.html REPORT - RAVINDER SINGH ROBIN

Fake Encounter Case: 32 ਸਾਲ ਬਾਅਦ Punjab Police ਦੇ ਸਾਬਕਾ ਅਧਿਕਾਰੀਆਂ ਨੂੰ ਸਜ਼ਾ, ਪਰਿਵਾਰ ਦੀ ਇਹ ਹੈ ਮੰਗ

https://www.youtube.com/watch?v=ht4WWOeUpJw 32 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ...