Jagir Kaur ਨੇ Akal Takht ਨੂੰ ਲਿਖੀ ਚਿੱਠੀ ‘ਚ ਕੀ ਸਪਸ਼ਟੀਕਰਨ ਦਿੱਤਾ ਹੈ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਚਿੱਠੀ ਜ਼ਰੀਏ ਦਿੱਤਾ। ਦਰਅਸਲ ਜਗੀਰ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਜਾਰੀ ਕਰ ਉਨ੍ਹਾਂ ਦੀ ਧੀ ਦੀ ਮੌਤ ਦੇ ਦੋ ਦਹਾਕੇ ਪੁਰਾਣੇ ਮਾਮਲੇ ਵਿੱਚ ਸਪੱਸ਼ਟੀਕਰਨ ਮੰਗਿਆ ਗਿਆ ਸੀ। ਬੀਬੀ ਜਗੀਰ ਕੌਰ ਨੂੰ ਇਕ ਹਫ਼ਤੇ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸੇ ਲਈ ਜਗੀਰ ਕੌਰ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ । ਰਿਪੋਰਟ:ਰਵਿੰਦਰ ਸਿੰਘ ਰੌਬਿਨ ਐਡਿਟ:ਗੁਰਕਿਰਤਪਾਲ ਸਿੰਘ #jagirkaur #akaltakhtsahib #shromniakalidal
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Free Press Journal has quoted me : Crossing the wrong line: IOA shocked as ‘unofficial India team’ turns up in Pak for Kabaddi...

https://www.freepressjournal.in/sports/crossing-the-wrong-line-ioa-shocked-as-unofficial-india-team-turns-up-in-pak-for-kabaddi-world-cup

Akal Takht likely to take a strict stance against ‘distortion’ of Gurbani

https://zeenews.india.com/india/akal-takht-likely-to-take-a-strict-stance-against-distortion-of-gurbani-2457133.html Report- Ravinder Singh Robin

Are India-Canada Relations Back on Track?

https://youtu.be/GbW0l9zOlkA?si=5ktVdMMHcPyRkkAq India and Canada signalled the first real thaw in two years after Prime Minister Narendra Modi held a nearly hour-long meeting with his Canadian...

The Menafn has quoted me : Batch Of 30 Afghan Sikhs To Arrive In Delhi

https://menafn.com/1104637530/Batch-Of-30-Afghan-Sikhs-To-Arrive-In-Delhi