https://www.facebook.com/watch/?v=966056635352062
ਇਸ ਹਫ਼ਤੇ #Duniyadari ‘ਤੇ:
* ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ।
* ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture this Week.” ਮਨਾਇਆ ਗਿਆ।
* ਬਾਬਾ ਗੁਰੂ ਨਾਨਕ ਦੇ ਜਨਮ ਦਿਨ ਮਨਾਉਣ ਲਈ ਭਾਰਤੀ ਸ਼ਰਧਾਲੂ ਪਾਕਿਸਤਾਨ ਰਵਾਨਾ ਹੋਏ।
ਇਸ ਤੋਂ ਇਲਾਵਾ, ਅੰਮ੍ਰਿਤਸਰ ਦੀ ਚੀਫ਼ ਖਾਲਸਾ ਦਿਵਾਨ ਦੀ ਵਿਲੱਖਣ ਸੰਗੀਤ ਅਕਾਦਮੀ ਪ੍ਰਾਚੀਨ “ਤੰਤੀ ਸਾਜ” (ਤਾਰ ਵਾਲੇ ਸਾਜ) ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਹਰ ਸ਼ਨੀਵਾਰ ਰਾਤ 8:30 ਵਜੇ ਅਤੇ ਐਤਵਾਰ ਸ਼ਾਮ 5:30 ਵਜੇ ਪੰਜਾਬੀ ਵਿਚ @ZeePunjabHH ‘ਤੇ ਦੇਖੋ #Duniyadari!