SGPC meet: When Kiranjot Kaur’s mic was snatched |

SGPC ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੌਰਾਨ ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਅਚਾਨਕ ਮਾਇਕ ਫੜ੍ਹ ਕੇ ਬੋਲਣ ਲੱਗੇ ਤਾਂ ਉਨ੍ਹਾਂ ਤੋਂ ਮਾਇਕ ਲੈ ਕੇ ਪਰੇ ਕਰ ਦਿੱਤਾ ਗਿਆ। ਕਿਰਨਜੋਤ ਕੌਰ ਨੇ ਮਾਈਕ ਫੜ੍ਹਦਿਆਂ ਹੀ ਡਾ. ਕਿਰਪਾਲ ਸਿੰਘ ਨੂੰ ਹਟਾਉਣ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਮਾਈਕ ਪਰੇ ਕਰਦਿਆਂ ਹੀ ਕਮੇਟੀ ਦੇ ਮੁੜ ਚੁਣੇ ਗਏ ਪ੍ਰਧਾਨ ਲੌਂਗੋਵਾਲ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਡਾ. ਕਿਰਪਾਲ ਸਿੰਘ ਉਹੀ ਐਸਜੀਪੀਸੀ ਮੈਂਬਰ ਹਨ ਜੋ ਸਕੂਲਾਂ ਵਿੱਚ ਲਗਾਈਆਂ ਗਈਆਂ ਸਿੱਖ ਗੁਰੂਆਂ ਦੇ ਇਤਿਹਾਸ ਦੀਆਂ ਕਿਤਾਬਾਂ ਦੀ ਦੀ ਸਮੀਖਿਆ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ।ਇਹ ਕਿਤਾਬਾਂ ਉਹੀ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਇਹ ਦਾਅਵਾ ਕਰਦਾ ਹੈ ਕਿ ਸਿੱਖ ਗੁਰੂਆਂ ਬਾਰੇ ਅਤੇ ਸਿੱਖ ਇਤਿਹਾਸ ਦੇ ਤੱਥਾਂ ਨਾਲ ਛੇੜਖਾਨੀ ਕੀਤੀ ਗਈ ਹੈ। ਡਾ.ਕਿਰਪਾਲ ਸਿੰਘ ਸਿੱਖ ਇਤਿਹਾਸਿਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦੇ ਡਾਇਰੈਕਟਰ ਅਹੁਦੇ ਤੋਂ ਹਟਾਏ ਗਏ ਹਨ। REPORT – RAVINDER SINGH ROBIN

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Political Upheaval In Punjab? AAP And Congress Eyeing An Unprecedented Alliance

https://zeenews.india.com/india/political-upheaval-in-punjab-aap-and-congress-eyeing-an-unprecedented-alliance-2712182.html REPORT- RAVINDER SINGH ROBIN

Punjab ‘ਚ Rail roko ਅੰਦੋਲਨ ਸ਼ੁਰੂ, Farm bills ਖ਼ਿਲਾਫ਼ ਫਾਟਕਾਂ ‘ਤੇ ਡਟੇ ਕਿਸਾਨ |

https://www.youtube.com/watch?v=3fygr8Iwg3M #PunjabFarmProtest#Railroko#Farmbills ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਕਿਸਾਨਾਂ ਨੇ ਸ਼ੁਰੂ ਕੀਤਾ ਰੇਲ ਰੋਕੂ ਅੰਦੋਲਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਫਾਟਕ ’ਤੇ ਕਿਸਾਨਾ ਨੇ ਲਾਇਆ...

Pahalgam Attack के बाद अटारी बॉर्डर पर क्या कुछ बदल गया है?

https://youtu.be/9_t4SSDd7gQ?si=GoTthILYM0Y5JvNj पहलगाम हमले के बाद भारत सरकार ने पंजाब के 'अटारी इंटीग्रेटेड चेक पोस्ट' को तुरंत बंद करने की घोषणा कर दी. सरकार की इस...

The Latestly.com has quoted me :

POK Protest: বিদ্যুতের বিল অস্বাভাবিক, পাক অধিকৃত কাশ্মীরে বিক্ষোভের আগুন জ্বলছে, দেখুন ভিডিয়ো https://bangla.latestly.com/socially/world/pok-protest-clashes-erupt-in-pakistan-occupied-kashmir-as-traders-protest-rising-electricity-bills-249369.html