Sidhu Moosewala: Amritsar ਦੇ Toothpick artist ਨੇ ਮੂਸੇਵਾਲਾ ਦੀ ਯਾਦ ’ਚ ਬਣਾਈ ਤਸਵੀਰ |

ਅੰਮ੍ਰਿਤਸਰ ਦੇ ਬਲਜਿੰਦਰ ਸਿੰਘ ਮਾਨ ਨੇ ਤੀਲੀਆਂ ਨਾਲ ਸਿੱਧੂ ਮੂਸੇਵਾਲਾ ਦੀ ਪੇਂਟਿੰਗ ਬਣਾਈ ਹੈ। ਇਹ ਵਿਲੱਖਣ ਤਸਵੀਰ ਉਨ੍ਹਾਂ ਨੇ ਮੂਸੇਵਾਲਾ ਦੇ ਜਨਮ ਦਿਨ ਮੌਕੇ 11 ਜੂਨ ਨੂੰ ਤਿਆਰ ਕੀਤੀ ਸੀ। ਬਲਜਿੰਦਰ ਮਾਨ ਨੇ ਦੱਸਿਆ ਕਿ ਤਸਵੀਰ ਬਣਾਉਣ ਲਈ 11 ਹਜ਼ਾਰ ਤੋਂ ਵੱਧ ਤੀਲੀਆਂ ਦੀ ਵਰਤੋਂ ਹੋਈ ਤੇ 12 ਦਿਨ ਲਗਾਤਾਰ 6 ਘੰਟੇ ਲਗਾਏ ਗਏ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਅਸਮਾ ਹਾਫਿਜ਼) #sidhumoosewala #art
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC ਪ੍ਰਧਾਨ Jagir Kaur ਕਿਸਾਨ ਅੰਦੋਲਨ, PM Modi ਤੇ ਕਰਤਾਰਪੁਰ ਲਾਂਘੇ ਬਾਰੇ ਕੀ ਬੋਲੇ? |

https://www.youtube.com/watch?v=c1rZHAH29Mc&t=4s SGPC ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਸਮਾਗਮ ਵਿੱਚ ਸੱਦਣ, ਕਿਸਾਨ ਅੰਦੋਲਨ ਅਤੇ ਕਰਤਾਰਪੁਰ ਲਾਂਘੇ...

The Indiatimes.com has quoted me : These Gurdwaras In Delhi Are Providing Free Food For COVID-19 Patients At Their Door Steps

https://www.indiatimes.com/news/india/gurdwaras-in-delhi-providing-free-food-for-covid-19-patients-at-their-door-steps-538886.html

Akal Takht ਦੇ ਜਥੇਦਾਰ Raghbir Singh ਨੂੰ ਹਟਾਏ ਜਾਣ ‘ਤੇ ਕੌਣ-ਕੌਣ ਆਇਆ ਵਿਰੋਧ ਵਿੱਚ|

https://youtu.be/VRIucAQM174?si=tuG-qhAlkzocQElm ਸ਼ੁੱਕਰਵਾਰ ਨੂੰ ਐੱਸਜੀਪੀਸੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰ ਦਿੱਤੇ ਜਾਣ ਮਗਰੋਂ ਇਸ ਫ਼ੈਸਲੇ ਦਾ ਵੱਖ-ਵੱਖ ਹਲਕਿਆਂ ਵਿੱਚ ਵਿਰੋਧ ਸ਼ੁਰੂ...

Help pours in from different quarters for terrorism-affected Sikhs and Hindus of Afghanistan

https://zeenews.india.com/india/help-pours-in-from-different-quarters-for-terrorism-affected-sikhs-and-hindus-of-afghanistan-2477508.html Report- Ravinder Singh Robin