ਕੈਨੇਡਾ ਦੇ ਬਰੈਂਪਟਨ ਵਿੱਚ ਤਰਨ ਤਾਰਨ ਦੇ ਦੋ ਭਰਾਵਾਂ ਉੱਤੇ 5 ਦਸੰਬਰ ਨੂੰ ਜਾਨਲੇਵਾ ਹਮਲਾ ਹੋਇਆ। ਗੋਲੀਆਂ ਲੱਗਣ ਕਰਕੇ 27 ਸਾਲਾ ਪ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਜਦਕਿ ਖੁਸ਼ਵੰਤਪਾਲ ਸਿੰਘ ਫੱਟੜ ਹਨ। ਆਖ਼ਰ ਕਿਵੇਂ ਅਤੇ ਕਿਉਂ ਵਾਪਰੀ ਇਹ ਘਟਨਾ , ਪਰਿਵਾਰ ਕੀ ਕਹਿ ਰਿਹਾ ਹੈ, ਮੌਕਾ-ਏ-ਵਾਰਦਾਤ ਉੱਤੇ ਮੌਜੂਦ ਖੁਸ਼ਵੰਤ ਪਾਲ ਸਿੰਘ ਨੇ ਕੀ ਦੱਸਿਆ, ਜਾਣਦੇ ਹਾਂ ਇਸ ਰਿਪੋਰਟ ਵਿੱਚ… ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ #canada #brampton #punjab