Punjab: ਸੁਰੰਗ ਵਿੱਚ ਫ਼ਸੇ Tarn Taran ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਕੀ ਹੈ ਹਾਲ |

ਤੇਲੰਗਾਨਾ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਸ਼ਨੀਵਾਰ ਤੋਂ ਫਸੇ ਅੱਠ ਜਣਿਆਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਹਨ। ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਰਹਿਣ ਵਾਲੇ ਕਰੀਬ 40 ਸਾਲਾ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਸੁੱਖ ਸਾਂਦ ਦੀ ਉਡੀਕ ਕਰ ਰਹੇ ਹਨ ਤੇਲੰਗਾਨਾ ਦੇ ਨਗਰਕੁਰਨੂਲ ਜ਼ਿਲ੍ਹੇ ਵਿਚਲੀ ਐੱਸਐੱਲਬੀਸੀ ਸੁਰੰਗ ਦਾ ਇੱਕ ਹਿੱਸਾ ਸ਼ਨੀਵਾਰ ਨੂੰ ਪਾਣੀ ਸਿੰਮਣ ਕਾਰਨ ਡਿੱਗ ਗਿਆ ਸੀ।ਇਹ ਘਟਨਾ ਸੁਰੰਗ ਦੇ 13 ਕਿੱਲੋਮੀਟਰ ਅੰਦਰ ਵਾਪਰੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਜਮਸ਼ੇਦ ਅਲੀ #telanganatunnel #tarntaran

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The NewsroomPost has quoted me : Afghanistan: दिखने लगा तालिबान का आतंकी चेहरा, 140 अफगान सिखों को भारत में गुरु तेग बहादुर की जयंती...

https://hindi.newsroompost.com/india/terrorist-face-of-taliban-visible-140-afghan-sikhs-prevented-from-attending-the-birth-anniversary-of-guru-tegh-bahadur-in-india/630254.html

Mohammed Rafi की याद में एक म्यूज़ियम देखना चाहते हैं उनके गाँव के लोग (BBC Hindi)

https://www.youtube.com/watch?v=-UMrIvCoLgQ मोहम्मद रफ़ी का 24 दिसंबर, 2024 को सौवां जन्मदिन है. इस मौके पर, बीबीसी हिंदी पहुंचा रफ़ी साहब के गाँव. देखिए रिपोर्ट. रिपोर्टः रविंदर...

Exodus of Hindus from Pakistan

https://youtu.be/t5SUrZawBkM The exodus of Hindus from #Pakistan is continue. It is pertinent to mention that despite December 31, 2014 cut off date...

What will be Sidhu’s role in Punjab cabinet under the leadership of Capt Amrinder Singh

https://zeenews.india.com/india/what-will-be-sidhus-role-in-punjab-cabinet-under-the-leadership-of-capt-amrinder-singh-2348933.html