Punjab CM ਦੀ ਰਿਹਾਇਸ਼ ਵੱਲ ਵਧ ਰਹੇ Qaumi Insaaf Morcha ਦੇ ਕਾਰਕੁੰਨ ਹਿਰਾਸਤ ‘ਚ ਲਏ | 

ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ ਹੋਣ ‘ਤੇ ਮੰਗਲਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨ ਲਈ ਚੰਡੀਗੜ੍ਹ ਵੱਲ ਵਧੇ। ਪਰ ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਸੈਕਟਰ 43 ‘ਚ ਰੋਕ ਲਿਆ। ਰਿਪੋਰਟ: ਰਵਿੰਦਰ ਸਿੰਘ ਰੌਬਿਨ, ਮਯੰਕ ਮੌਂਗੀਆ ਐਡਿਟ: ਰੋਹਿਤ ਲੋਈਆ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

USA ਵਿਚਲੇ Illegal Migrants ਦੀ ਵਾਪਸੀ ਬਾਰੇ S Jaishankar ਨੂੰ ਚਿੱਠੀ ਲਿਖਣਗੇ Kuldeep Dhaliwal

https://www.youtube.com/watch?v=k9K4HIzCgnQ ਅਮਰੀਕਾ ਤੋਂ 104 ਭਾਰਤੀ ਨਾਗਰਿਕਾਂ ਦੀ ਵਾਪਸੀ ਬਾਰੇ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 'ਮਨੁੱਖੀ ਤਸਕਰੀ' ਦੇ ਨਾਲ-ਨਾਲ ਅਮਰੀਕਾ ਵੱਲੋਂ...

Old Lady Viral Video : Punjab की ये दादी 75 साल की उम्र में 12 घंटे काम करती है

https://www.youtube.com/watch?v=8ih_B7mNvag कुछ दिन पहले जूस बेचती इन बुज़ुर्ग महिला का वीडियो इंटरनेट पर वायरल हुआ था. पंजाब के अमृतसर में ये बुज़ुर्ग जोड़ा जूस का...

DUNIYADARI EP – 07

https://www.facebook.com/watch/?v=1770573710421590 ਇਸ ਹਫਤੇ ਦੇ #Duniyadari ਵਿੱਚ: * ਟਰੰਪ ਦੀ ਸੰਭਾਵੀ ਵਾਪਸੀ ਦੇ ਸੰਦਰਭ ਵਿੱਚ ਭਾਰਤ-ਅਮਰੀਕਾ ਸੰਬੰਧਾਂ ’ਤੇ ਚਰਚਾ * ਧੂੰਏ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਰਿਆਮ ਨਵਾਜ਼ ਸ਼ਰੀਫ...