ਇਸ ਹਫ਼ਤੇ #ਦੁਨੀਆਦਾਰੀ ਦੇ ਐਪੀਸੋਡ 16 ‘ਚ:
• ਐਚਐਮਪੀਵੀ ਵਾਇਰਸ ਕੀ ਹੈ ਅਤੇ ਇਹ ਚਿੰਤਾ ਦਾ ਕਾਰਨ ਕਿਉਂ ਹੈ?
• ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ—ਇਸਦਾ ਕੀ ਅਸਰ ਪਵੇਗਾ?
• ਅਮਰੀਕਾ ਦੇ ਨੈਸ਼ਨਲ ਸਿਕਿਊਰਿਟੀ ਐਡਵਾਈਜ਼ਰ ਨੇ ਭਾਰਤ ਦੌਰੇ ਦੌਰਾਨ ਕੀ ਕਿਹਾ?
ਇਸਦੇ ਨਾਲ, ਹੇਰਿਕੇ ਵੈਟਲੈਂਡ ਅਤੇ ਪੰਛੀ ਸੰਤਰੀ ‘ਤੇ ਇੱਕ ਛੋਟੀ ਫ਼ਿਲਮ ਵੀ ਵੇਖੋ।