Amritsar: Dr Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼, Dalit ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ |

26 ਜਨਵਰੀ ਨੂੰ ਅੰਮ੍ਰਿਤਸਰ ਵਿਚਲੀ ਹੈਰੀਟੇਜ ਸਟ੍ਰੀਟ ਵਿਚਲੇ ਟਾਊਨਹਾਲ ਨੇੜੇ ਲੱਗੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਇੱਕ ਵਿਅਕਤੀ ਵੱਲੋਂ ਹਥੌੜਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ.. ਇਸ ਘਟਨਾ ਮਗਰੋਂ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ਉੱਤੇ ਪਹੁੰਚੇ ਅਤੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ.. ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #amritsar #drbramedkar #punjab #republicday

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Shehbaz Sharif’s ancestral village is in India; something special is on here for Pak’s PM-in-waiting

https://zeenews.india.com/india/shehbaz-sharif-s-ancestral-village-is-in-india-something-special-is-on-here-for-paks-pm-in-waiting-2452525.html REPORT- RAVINDER SINGH ROBIN

SGPC: ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਕਿਸ-ਕਿਸ ਨੇ ਵਿਰੋਧ ਕੀਤਾ|

https://www.youtube.com/watch?v=XonlVNtjagg ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਐੱਸਜੀਪੀਸੀ ਵੱਲੋਂ ਗਿਆਨੀ ਜਗਤਾਰ ਸਿੰਘ...

Sukhbir Badal ਦਰਬਾਰ ਸਾਹਿਬ ਬਾਹਰ ਹੋਏ ਹਮਲੇ ਬਾਅਦ ਪਹਿਲੀ ਵਾਰ ਕੀ ਬੋਲੇ ? |

https://www.youtube.com/watch?v=4p7aNW7UgQ0 ਅਕਾਲੀ ਆਗੂ ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਕੋਸ਼ਿਸ਼ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਏ ਐਸ ਆਈ ਜਸਵੀਰ...

The Social News XYZ has quoted me : Batch of 30 Afghan Sikhs to arrive in Delhi

https://www.socialnews.xyz/2022/08/03/batch-of-30-afghan-sikhs-to-arrive-in-delhi/

Amritsar ‘ਚ grenade ਵਰਗੀ ਚੀਜ਼ ਮਿਲੀ, Bomb Disposal Squad ਨਸ਼ਟ ਕੀਤਾ |

https://www.youtube.com/watch?v=4aZPczPye2E ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਰਣਜੀਤ ਐਵੀਨਿਊ ’ਚ ਹੈਂਡ ਗ੍ਰਨੇਡ ਵਰਗੀ ਵਿਸਫੋਟਕ ਵਸਤੂ ਬਰਾਮਦ ਹੋਈ। ਇਸ ਬਾਰੇ ਪਤਾ ਉਸ ਵੇਲੇ ਲੱਗਾ ਜਦੋਂ ਸਫ਼ਾਈ ਕਰਮਚਾਰੀ ਨੇ...