USA ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਪਰਿਵਾਰ ਕਿਸ ਚਿੰਤਾ ‘ਚ ਜੀਅ ਰਹੇ |

ਅਕਾਸ਼ਦੀਪ ਸਿੰਘ ਨੂੰ ਦੁਬਈ ਤੋਂ ਅਮਰੀਕਾ ਭੇਜਣ ਲਈ 45 ਲੱਖ ਦੀ ਰਕਮ ਜਮ੍ਹਾ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਜ਼ਮੀਨ ਗਹਿਣੇ ਰੱਖੀ ਅਤੇ ਹੋਰ ਕਰਜ਼ ਲਿਆ ਸੀ। ਅਜਿਹਾ ਹੀ ਹਾਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਗੁਰਪ੍ਰੀਤ ਸਿੰਘ ਘਰ ਦਾ ਹੈ। 40 ਲੱਖ ਰੁਪਏ ਲਾ ਕੇ ਗੁਰਪ੍ਰੀਤ ਨੂੰ ਅਮਰੀਕਾ ਪਹੁੰਚਣ ਵਿੱਚ 6 ਮਹੀਨਿਆਂ ਦਾ ਸਮਾਂ ਲੱਗਾ, ਜਿਸ ਵਿੱਚ ਉਨ੍ਹਾਂ ਨੇ ਕਈ ਔਖਿਆਈਆਂ ਝੱਲੀਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਪਰਦੀਪ ਸ਼ਰਮਾ, ਐਡਿਟ – ਸੁਖਮਨ ਦੀਪ ਸਿੰਘ #punjab #USA #amritsar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: Pakistan Gurudwara body takes legal action against controversial photo shoot

https://zeenews.india.com/india/zee-news-impact-pakistan-gurudwara-body-takes-legal-action-against-controversial-photo-shoot-2414888.html Report- Ravinder Singh Robin

DUNIYADARI EP – 22

https://youtu.be/TbcnLd_MFp0?si=FZmJDdwnOgZNbKRs ਇਸ ਹਫ਼ਤੇ #ਦੁਨੀਆਦਾਰੀ (ਐਪਿਸੋਡ 22): ਭਾਰਤ-ਕਤਰ ਰਿਸ਼ਤਿਆਂ ਵਿੱਚ ਨਵਾਂ ਮੋੜ ਕੀ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਹੈ? ਬਲੋਚਿਸਤਾਨ ਵਿੱਚ ਬਗਾਵਤ ਵੱਧ ਰਹੀ ਹੈ ਖਾਸ: ਪੰਜਾਬ ਵਿੱਚ, ਹਰਜਿੰਦਰ...

Pilgrims returning from Pakistan object to COVID-19 tests at border

https://zeenews.india.com/india/pilgrims-returning-from-pakistan-object-to-covid-19-tests-at-border-2356797.html

Farmer leader Rakesh Tikait ਨੇ MSP ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਚੁੱਕੇ ਇਹ ਸਵਾਲ |

https://www.youtube.com/watch?v=BTTIHfhMH3o&t=12s ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ 29 ਨਵੰਬਰ ਦੇ ਮੁਲਤਵੀ ਹੋਏ ਪ੍ਰੋਗਰਾਮ ਬਾਰੇ ਗੱਲ ਕੀਤੀ ਅਤੇ ਐਮਐਸਪੀ ਨੂੰ...