Amritsar Chess Industry: ਅੰਮ੍ਰਿਤਸਰ ਦੇ ਕਾਰਖ਼ਾਨਿਆਂ ਦੇ ਇਨ੍ਹਾਂ ‘ਘੋੜਿਆਂ’ ਦੇ ਵਿਦੇਸ਼ੀ ਵੀ ਫ਼ੈਨ|

ਅੰਮ੍ਰਿਤਸਰ ‘ਚ ਬਣਦੇ ਸ਼ਤਰੰਜ ਦੇ ਇਨ੍ਹਾਂ ਮੋਹਰਿਆਂ ਨੇ ਸ਼ਤਰੰਜ ਦੀ ਦੁਨੀਆਂ ‘ਚ ਅੰਮ੍ਰਿਤਸਰ ਸ਼ਹਿਰ ਦੇ ਕਾਰਖ਼ਾਨਿਆਂ ਦੀ ਵੱਖਰੀ ਪਛਾਣ ਬਣਾਈ ਹੈ। ਇਥੋਂ ਦੇ ਕਾਬਲ ਕਾਰੀਗਰਾਂ ਦੇ ਬਣਾਏ ਘੋੜੇ, ਹਾਥੀ ਤੇ ਊਠ ਮੀਲਾਂ ਦਾ ਸਫ਼ਰ ਤੈਅ ਕਰਕੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਲੱਕੜ ਦੀ ਸ਼ਤਰੰਜ ਦੀ ਮੰਗ ਨੂੰ ਪੂਰਾ ਕਰਦੇ ਹਨ। ਪੰਜਾਬ ਦੇ ਅੰਮ੍ਰਿਤਸਰ ਦੇ ਕਾਰਖ਼ਾਨਿਆਂ ਦਾ ਦਾਅਵਾ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਲੱਕੜ ਦੀ ਸ਼ਤਰੰਜ ਦੀ ਸਪਲਾਈ ਵਿੱਚ ਵੱਡਾ ਹਿੱਸਾ ਪਾਉਂਦੇ ਹਨ। ਕਾਰੀਗਰਾਂ ਦਾ ਕਹਿਣਾ ਹੈ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਇਸ ਕਲਾ ‘ਚ ਮੁਹਾਰਤ ਹਾਸਲ ਕੀਤੀ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #Amritsar #Chess #Punjab
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

A bid to preserve tradition of Sarangi and Dhadd

https://zeenews.india.com/india/a-bid-to-preserve-tradition-of-sarangi-and-dhadd-2414329.html Report- Ravinder Singh Robin

Punjab: Despite trouncing heavyweights, many MLAs missing from Bhagwant Mann’s cabinet

https://zeenews.india.com/india/punjab-despite-trouncing-heavyweights-many-mlas-missing-from-bhagwant-mann-s-cabinet-2446642.html Report- Ravinder Singh Robin

DUNIYADARI EP – 02

https://www.facebook.com/ZeePHH/videos/908289294524359 Tensions are rising in West Asia. Will the ongoing strain between India and Pakistan can ease with the proposed visit of Indian Foreign Minister...