ਅਕਾਸ਼ਦੀਪ ਸਿੰਘ ਨੂੰ ਦੁਬਈ ਤੋਂ ਅਮਰੀਕਾ ਭੇਜਣ ਲਈ 45 ਲੱਖ ਦੀ ਰਕਮ ਜਮ੍ਹਾ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਜ਼ਮੀਨ ਗਹਿਣੇ ਰੱਖੀ ਅਤੇ ਹੋਰ ਕਰਜ਼ ਲਿਆ ਸੀ। ਅਜਿਹਾ ਹੀ ਹਾਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਗੁਰਪ੍ਰੀਤ ਸਿੰਘ ਘਰ ਦਾ ਹੈ। 40 ਲੱਖ ਰੁਪਏ ਲਾ ਕੇ ਗੁਰਪ੍ਰੀਤ ਨੂੰ ਅਮਰੀਕਾ ਪਹੁੰਚਣ ਵਿੱਚ 6 ਮਹੀਨਿਆਂ ਦਾ ਸਮਾਂ ਲੱਗਾ, ਜਿਸ ਵਿੱਚ ਉਨ੍ਹਾਂ ਨੇ ਕਈ ਔਖਿਆਈਆਂ ਝੱਲੀਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਪਰਦੀਪ ਸ਼ਰਮਾ, ਐਡਿਟ – ਸੁਖਮਨ ਦੀਪ ਸਿੰਘ #punjab #USA #amritsar