DUNIYADARI EP – 21

60 views Premiered Feb 15, 2025ਇਸ ਹਫ਼ਤੇ ਦੇ #ਦੁਨਿਆਦਾਰੀ (ਐਪਿਸੋਡ 21) | This week on #Duniyadaari | ZeePHH • ਮੋਦੀ-ਟਰੰਪ ਦੀ ਮੁਲਾਕਾਤ: ਕੀ ਭਾਰਤ-ਅਮਰੀਕਾ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ? • ਪੈਰਿਸ ਵਿੱਚ ਹੋਇਆ AI ਸਮੀਟ: ਕੀ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ? • ਪਾਕਿਸਤਾਨ: ਵਕੀਲ ਸੜਕਾਂ ‘ਤੇ ਕਿਉਂ? ਖ਼ਾਸ: ਅੰਮ੍ਰਿਤਸਰ ਦੇ ਮਸ਼ਹੂਰ ਬੇਸਨ ਲੱਡੂ – ਦੇਸੀ ਘਿਓ, ਬੇਸਨ ਅਤੇ ਸ਼ੱਕਰ ਨਾਲ ਬਣਦੇ, ਜਿਸਨੂੰ ਸੁਨਹਿਰੀ ਹੋਣ ਤੱਕ ਭੁੰਨਿਆ ਜਾਂਦਾ ਹੈ। ਠੰਡਾ ਹੋਣ ‘ਤੇ, ਡ੍ਰਾਈ ਫਰੂਟ ਅਤੇ ਇਲਾਇਚੀ ਮਿਲਾਈ ਜਾਂਦੀ ਹੈ। #ਦੁਨੀਆਦਾਰੀ ਹਰ ਸ਼ਨੀਵਾਰ ਰਾਤ 8:30 ਵਜੇ ਅਤੇ ਐਤਵਾਰ ਸ਼ਾਮ 5:30 ਵਜੇ @ZeePunjabHH ‘ਤੇ @ravindersinghrobin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab polls 2022: Congress’ announcement on crucial seats charges poll atmosphere

https://zeenews.india.com/india/punjab-polls-2022-congress-announcement-on-crucial-seats-charges-poll-atmosphere-2428388.html Report- Ravinder Singh Robin

Singhu border murder case में एक और Nihang Sikh Arrest, क्या हुआ था उस रात?

https://www.youtube.com/watch?v=hdyqJu-XALQ सिंघु बॉर्डर पर लखबीर सिंह नाम के शख़्स की हत्या के मामले में एक और गिरफ़्तार हुई है. निहंग सिख नारायण सिंह को पंजाब...

Amritsar ‘ਚ grenade ਵਰਗੀ ਚੀਜ਼ ਮਿਲੀ, Bomb Disposal Squad ਨਸ਼ਟ ਕੀਤਾ |

https://www.youtube.com/watch?v=4aZPczPye2E ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਰਣਜੀਤ ਐਵੀਨਿਊ ’ਚ ਹੈਂਡ ਗ੍ਰਨੇਡ ਵਰਗੀ ਵਿਸਫੋਟਕ ਵਸਤੂ ਬਰਾਮਦ ਹੋਈ। ਇਸ ਬਾਰੇ ਪਤਾ ਉਸ ਵੇਲੇ ਲੱਗਾ ਜਦੋਂ ਸਫ਼ਾਈ ਕਰਮਚਾਰੀ ਨੇ...

Punjab ਵਿੱਚ Dog attack ਦੇ ਅੰਕੜੇ ਕੀ ਬਿਆਨ ਕਰਦੇ ਹਨ ।

https://youtu.be/ggY31Lk9aWI?si=Yt3DMSr0LXp2TuMW ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਨਾਲ ਮੌਤ ਹੋ ਗਈ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ...