Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ |

ਅੰਮ੍ਰਿਤਸਰ ਪੰਜਾਬੀ ਪਿਤਾ ਦੀ ਆਪਣੇ ਜਪਾਨੀ ਪੁੱਤ ਨਾਲ 19 ਸਾਲਾਂ ਬਾਅਦ ਮੁਲਾਕਾਤ ਦੀ ‘ਫ਼ਿਲਮੀ ਕਹਾਣੀ’ ਸਾਹਮਣੇ ਆਈ ਹੈ । ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ। ਪਰ ਕੁਝ ਸਾਲਾਂ ਬਾਅਦ ਉਹ ਵੱਖ ਹੋ ਗਏ।ਜਪਾਨ ’ਚ ਜੰਮੇ ਪਲ਼ੇ ਰਿਨ ਤਾਕਾਹਾਤਾ ਉਦੋਂ ਕਰੀਬ ਦੋ ਸਾਲ ਦੇ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ।2007 ਵਿੱਚ ਜਪਾਨ ਤੋਂ ਪਰਤਣ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ। ਹੁਣ ਜਪਾਨ ਰਹਿੰਦੇ ਰਿਨ ਪੰਜਾਬ ਆਪਣੇ ਪਿਤਾ ਨੂੰ ਮਿਲਣ ਪਹੁੰਚੇ। ਰਿਪੋਰਟ: ਰਵਿੰਦਰ ਸਿੰਘ ਰੋਬਿਨ, ਐਡਿਟ: ਰਾਜਨ ਪਪਨੇਜਾ #japan #fatherson
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ‘ਚ power cut ਦੇ ਵਿਰੋਧ ਵਿੱਚ ਕਿਸਾਨਾਂ ਨੇ ਬਿਜਲੀ ਮੰਤਰੀ ਦਾ ਘਰ ਘੇਰਿਆ |

https://www.youtube.com/watch?v=d_2oA_vGJdU ਅੰਮ੍ਰਿਤਸਰ ’ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਬਾਹਰ ਕਿਸਾਨਾਂ ਦਾ ਇਹ ਪ੍ਰਦਰਸ਼ਨ ਹੈ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਧੱਕ ਮੁੱਕੀ...

The Oyeyeah has quoted me : Indian artists extend condolences on the demise of Umer Sharif

https://www.oyeyeah.com/bollywood/indian-artists-extend-condolences/

Nankana Sahib ਜਾਣ ਵਾਲੇ ਜਥੇ ‘ਤੇ ਰੋਕ ‘ਤੇ ਬੋਲੇ Jathedar Harpreet Singh ਤੇ Kumbh ਮੇਲੇ ਦੀ ਗੱਲ ਕਿਉਂ ਕੀਤੀ

https://www.youtube.com/watch?v=nsiemU29az4&t=25s #NankanaSahib ਨਨਕਾਣਾ ਸਾਹਿਬ ਜਾਣ ਵਾਲੇ ਜਥੇ 'ਤੇ ਰੋਕ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੋਲੇ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਸ਼ਰਧਾਲੂਆਂ...

Farmers Protest : Singhu border ਬੈਠੇ ਪਿਓ ਤੇ Amritsar ਬੈਠੀ ਧੀ ਦੇ ਰਿਸ਼ਤੇ ਦਾ ਨਿੱਘ ਲੋਹੜੀ ਵੇਲੇ ਇੰਝ ਦਿਖਿਆ

https://www.youtube.com/watch?v=o_jpMfPzvwk&t=4s #FarmersProtest#FarmLaws#SinghuBorder ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਤਿੰਨ ਮਹੀਨੇ ਤੋਂ ਵਧ ਹੋ ਗਿਆ ਹੈ। ਇਸ ਵਿਚਾਲੇ ਕਈ ਤਿਉਹਾਰ ਆਏ ਅਤੇ ਚਲੇ ਗਏ।...