Blogs Papalpreet ਦੇ ਪਰਿਵਾਰ ਮਗਰੋਂ ਬੀਤੇ ਦਿਨਾਂ ਬਾਰੇ ਪਰਿਵਾਰ ਨੇ ਕੀ ਦਾਅਵੇ ਕੀਤੇ | Ravinder Singh Robin April 10, 2023 Share FacebookTwitterLinkedinEmail ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਅਮ੍ਰਿਤਸਰ ਦੇਹਾਤੀ ਪੁਲਿਸ ਨੇ ਕੱਥੂਨੰਗਲ ਤੋਂ ਕੀਤੀ ਹੈ। ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਉਨ੍ਹਾਂ ਦੀ ਮਾਤਾ ਮਨਧੀਰ ਕੌਰ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਟੀਵੀ ਚੈਨਲ ਤੋਂ ਪਤਾ ਲੱਗਾ ਹੈ ਕਿ ਉਹ ਗ੍ਰਿਫ਼ਤਾਰ ਹੋ ਗਿਆ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਨਿਮਿਤ ਵਤਸ Previous articleBhai Vir Singh museum: ਨਿਵਾਸ ਅਸਥਾਨ ਦੇ ਬਗੀਚੇ ਤੋਂ ਤਿਆਰ ਹੋ ਕੇ ਅੱਜ ਵੀ ਹਰਿਮੰਦਰ ਸਾਹਿਬ ਜਾਂਦੇ ਹਨ ਗੁਲਦਸਤੇNext articleTurban Day ਮੌਕੇ ਦਸਤਾਰ ਤੋਂ ਦੂਰ ਹੋਇਆਂ ਨੂੰ ਜੋੜਨ ਦੀ ਕੋਸ਼ਿਸ਼ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Pakistan looks towards India for import of vegetables amid food scarcity Ravinder Singh Robin - September 4, 2022 0 https://zeenews.india.com/world/pakistan-looks-towards-india-for-import-of-vegetables-amid-food-scarcity-2505732.html REPORT- RAVINDER SINGH ROBIN Bikram Singh Majithia ਨੇ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਸਪੱਸ਼ਟੀਕਰਨ | Ravinder Singh Robin - September 5, 2024 0 https://youtube.com/shorts/mEtI5g4LSvc?si=8muc142fY7iy_2UF The India.com has quoted me : Watch | Pakistan Man Publicly Beaten & Arrested For Mocking Imran Khan Over Inclusion of Kashmir In New... Ravinder Singh Robin - August 13, 2020 0 https://www.india.com/viral/watch-pakistan-man-publicly-beaten-arrested-for-mocking-imran-khan-over-inclusion-of-kashmir-in-new-map-video-goes-viral-4110293/ Copycats Left Speechless Ravinder Singh Robin - June 13, 2025 0 https://youtu.be/S-tgJsxG_2o?si=zmqCev__AtYKu56N On 22 April 2025, a terrorist attack in Pahalgam Valley unleashed grief and anger across India. In response, New Delhi abeyed the Indus Waters... Bhagwant Mann ਤੇ Akal takhat ਦੇ ਜਥੇਦਾਰ ਦੀ Operation blue star ਦੀ ਬਰਸੀ ਤੋਂ ਪਹਿਲਾਂ ਬੈਠਕ | Ravinder Singh Robin - June 5, 2022 0 https://www.youtube.com/watch?v=d5yeImNGlmk