ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਹਰਜੋਤ ਸਿੰਘ ਨੂੰ ਤਿੰਨ ਗੁਰਦੁਆਰਿਆਂ ਤੱਕ ਤੁਰ ਕੇ ਜਾਣ ਅਤੇ ਰਸਤੇ ਦੀ ਹਾਲਤ ਸੁਧਾਰਣ ਦਾ ਕਾਰਜ ਦਿੱਤਾ ਗਿਆ ਹੈ ਇਸ ਦੇ ਇਲਾਵਾ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰੇ ਵਿੱਚ ਜੋੜਾ ਘਰ ਵਿੱਚ ਸੇਵਾ ਨਿਭਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ-ਰਾਜਨ ਪਪਨੇਜਾ #harjotbains #akaltakht #punjab