ਦਿੱਲੀ ਵਿੱਚ ਇੱਕ ਵਿਦਿਆਰਥੀ ਦੀ ਆਵਾਰਾ ਕੁੱਤੇ ਦੇ ਕੱਟਣ ਤੋਂ ਬਾਅਦ ਰੇਬੀਜ਼ ਨਾਲ ਮੌਤ ਹੋ ਗਈ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮੁੱਦੇ ਦਾ ਨੋਟਿਸ ਲਿਆ। ਪੰਜਾਬ ਵਿੱਚ 1 ਜਨਵਰੀ 2025 ਤੋਂ ਜੂਨ 2025 ਤੱਕ 1 ਲੱਖ 51 ਹਜ਼ਾਰ, 780 ਲੋਕਾਂ ਨੂੰ ਕੁੱਤਿਆ ਨੇ ਵੱਢਿਆ। ਪੰਜਾਬ ਵਿੱਚ ਕੁੱਤਿਆਂ ਦੇ ਹਮਲਿਆਂ ਦੇ ਅੰਕੜੇ ਕੀ ਕਹਿੰਦੇ ਹਨ ਅਤੇ ਉਹ ਪਰਿਵਾਰਾਂ ਜਿਨ੍ਹਾਂ ਨੇ ਕੁੱਤਿਆਂ ਦੇ ਹਮਲਿਆਂ ਦੌਰਾਨ ਆਪਣੇ ਜੀਆਂ ਨੂੰ ਗਵਾਇਆ ਹੈ, ਉਹ ਕੀ ਕਹਿੰਦੇ ਹਨ, ਜਾਣੋ ਇਸ ਰਿਪੋਰਟ ਵਿੱਚ… ਰਿਪੋਰਟ- ਰਵਿੰਦਰ ਸਿੰਘ ਰੌਬਿਨ ਅਤੇ ਗੁਰਪ੍ਰੀਤ ਚਾਵਲਾ, ਐਡਿਟ ਅਲਤਾਫ਼ #punjab #dog #india