Farmers Protest ਦੇ support ‘ਚ Navjot Singh Sidhu ਨੇ ਆਪਣੇ ਘਰ ‘ਤੇ ਲਹਿਰਾਇਆ ਕਾਲਾ ਝੰਡਾ |

#NavjotSinghSidhu#NavjotKaurSidhu#FarmersProtest ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਪਤਨੀ ਡਾ. ਨਵਜੋਤ ਕੌਰ ਨੇ ਪਟਿਆਲਾ ਸਥਿਤ ਆਪਣੇ ਘਰ ’ਤੇ ਕਾਲਾ ਝੰਡਾ ਲਹਿਰਾਇਆ। ਇਹ ਝੰਡਾ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਲਹਿਰਾਇਆ ਗਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਮਿੰਦਰ ਸਿੰਘ ਗਰੇਵਾਲ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Taliban step up efforts to reach countries before formation of government in Afghanistan

https://zeenews.india.com/world/taliban-step-up-efforts-to-reach-countries-before-formation-of-government-in-afghanistan-2390941.html Report- Ravinder Singh Robin

Guru Nanak Dev ਦੇ ਜਨਮ ਦਿਹਾੜੇ ਮੌਕੇ Golden temple ਤੇ ਡੇਰਾ ਬਾਬਾ ਨਾਨਕ ਵਿਖੇ ਸਮਾਗਮ|

https://www.youtube.com/watch?v=01E1nDMmahg ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ। ਕੋਰੋਨਾਵਾਇਰਸ ਦੇ ਬਾਵਜੂਦ ਵੀ ਖਾਸੇ ਲੋਕ ਦਰਸ਼ਨ ਕਰਨ ਪਹੁੰਚੇ ਅਕਾਲ ਤਖਤ...

Pahalgam Attack: ਅਟਾਰੀ ਬਾਰਡਰ ‘ਤੇ ਵਾਪਸੀ ਦੀ ਮਿਆਦ ਦੇ ਆਖਰੀ ਦਿਨ ਕੀ ਹਲਚਲ ਰਹੀ |

https://youtu.be/6KKsHGt78hg?si=6jtJ0aiLp1LYnMMn 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਮੌਤਾਂ ਹੋਈਆਂ ਹਨ। ਇਸ ਹਮਲੇ ਬਾਅਦ ਭਾਰਤ ਸਰਕਾਰ ਨੇ ਐਲਾਨ ਕੀਤਾ...